Htv Punjabi
Punjab Video

ਆਹ ਦੇਖੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਦਾ ਕਰਤਾ….

ਜਲੰਧਰ ਦਾ ਵਾਸਲ ਹਸਪਤਾਲ ਸੁਰਖੀਆਂ ਵਿੱਚ ਆਇਆ ਅਸਲ ਖੰਨਾ ਦੀ ਰੁਗਸ਼ਰਨ ਕੌਰ ਦਾ ਏਸੇ ਹਸਪਤਾਲ ਉਪਰੇਸ਼ਨ ਕਰਵਾਇਆ ਸੀ ਪਰਿਵਾਰ ਵੱਲੋਂ ਹਸਪਤਾਲ ਦੇ ਡਾਕਰ ਪੰਕਜ ਤ੍ਰਵੇਦੀ ਹੋਰਾਂ ਤੇ ਲਾ ਪ੍ਰਵਾਹੀ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਪਰਿਵਾਰ ਮੈਂਬਰਾਂ ਅਤੇ ਸ਼ਿਵ ਸੇਨਾ ਆਗੂ ਰੋਹਿਤ ਜੋਸ਼ੀ ਹੋਰਾਂ ਦਾ ਕਹਿਣਾ ਐ ਕੀ ਸਾਡੇ ਮਰੀਜ਼ ਦਾ ਇਲਾਜ਼ ਸਹੀ ਨਹੀਂ ਕੀਤਾ ਉਲਟਾ ਸਾਡੇ ਤੋਂ ਲੱਖਾਂ ਰੁਪਏ ਲੈਕੇ ਸਾਨੂੰ ਡਾਕਰਟ ਵੱਲੋਂ ਧਮਕਾਇਆ ਗਿਆ,,,,,,,

ਉੱਧਰ ਆਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਡਾਕਟਰ ਤ੍ਰਵੇਦੀ ਨੇ ਸਿਰੇ ਤੋਂ ਨਕਾਰਦੇ ਹੋਏ ਸ਼ਿਵ ਸੇਨਾ ਆਗੂ ਤੇ ਗੁੰਡਾਗਰਦੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ,,,,,,ਦੂਜੇ ਪਾਸੇ ਮੌਕੇ ਤੇ ਪਹੁੰਚਕੇ ਪੁਲਿਸ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,ਖੈਰ ਇਸ ਮਾਮਲੇ ਚ ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪਹਿਲੀਂ ਚੋਰੀ ਤੇ ਪਹਿਲਾਂ…. ਮੁੰਡਿਆਂ ਉੱਤੇ ਸਹੀ ਬੈਠੀ ਕਹਾਵਤ

htvteam

ਮਾਮੀ ਗਈ ਸਬਜ਼ੀ ਲੈਣ, ਪਿੱਛੇ ਤੋਂ ਭਾਣਜੀ ਮੁੰਡਾ ਕੁੜੀ ਨਾਲ ਆਹ ਕੰਮ ਕਰਕੇ ਹੋ ਗਈ ਫਰਾਰ

Htv Punjabi

ਪੀਐਸਈਬੀ ਨੇ ਟੈਟ ਦੀ ਪ੍ਰੀਖਿਆ ‘ਚ ਅੰਗਹੀਣਾਂ ਨੂੰ ਦਿੱਤਾ ਆਹ ਤੋਹਫਾ, ਬਾਕੀ ਵਾਂਝੇ

Htv Punjabi

Leave a Comment