ਤਸਵੀਰਾਂ ਦੇ ਵਿੱਚ ਤੁਸੀਂ ਰੰਗ ਬਰੰਗੇ ਕੱਪੜੇ ਪਾਏ ਕਈ ਮੁੰਡਿਆਂ ਨੂੰ ਦੇਖ ਰਹੇ ਹੋ,, ਤੇ ਜੋ ਇਹਨਾਂ ਨੇ ਹਰਕਤ ਕੀਤੀ ਇਹਨਾਂ ਦੀ ਹਰਕਤ ਨੂੰ ਸਭ ਨੇ ਦੇਖ ਲਿਆ,, ਪੇ ਸ਼ਾਇਦ ਇਸ ਭੁਲੇਖੇ ਦੇ ਵਿੱਚ ਸੀ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਸ਼ਰਾਰਤ ਕਰਾਂਗੇ ਤੇ ਫਰਾਰ ਹੋ ਜਾਂਗੇ ਪਰ ਉੱਥੇ ਲੱਗੀ ਤੀਜੀ ਅੱਖ ਨੇ ਰਿਕਾਰਡ ਕਰ ਲਿਆ,, ਮਾਮਲਾ ਜਲੰਧਰ ਦੇ ਮਾਡਲ ਹਾਊਸ ਦੀ ਦੁਸ਼ਹਿਰਾ ਗਰਾਊਂਡ ਦਾ ਜਿੱਥੇ ਲੱਗੇ ਰਾਮ ਲੀਲਾ ਕਮੇਟੀ ਦੇ ਬੋਰਡ ਨੂੰ ਕੁਝ ਸ਼ਰਾਰਤੀ ਆਂਸਰਾਂ ਦੇ ਵੱਲੋਂ ਮਿਲ ਕੇ ਪਾੜ ਦਿੱਤਾ,, ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਆਓ ਦੇਖਦੇ ਆਂ।
ਇਸ ਹਰਕਤ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਬੋਰਡ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਪਾੜ ਦਿੱਤਾ ਤਾਂ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਜਿਸ ਦੇ ਬਾਅਦ ਥਾਣਾ ਅਧਿਕਾਰੀਆਂ ਦੇ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
