ਜਲੰਧਰ ਦੇ ਲੱਧੇਵਾਲੀ ਦੇ ਕੋਲ ATM ਚੋਂ ਲੁੱਟ
ਚੋਰਾਂ ਨੇ ਕਟਰ ਨਾਲ ਵੱਢਕੇ ਕੈਸ ਲੈਕੇ ਹੋਏ ਫ਼ਰਾਰ
ਸਾਰੀ ਘਟਨਾ CCTV ਚ ਹੋਈ ਕੈਦ
ਪੁਲਿਸ ਵੱਲੋਂ ਮਾਮਲੇ ਚ ਜਾਂਚ ਸ਼ੁਰੂ
ਆਹ ਪਤੰਦਰ ਚੋਰੀ ਦਾ ਵੀ ਸਿਰਾ ਹੀ ਲਗਾ ਗਏ
ਕਟਰ ਨਾਲ ਵੱਢ ਕੇ ਹੀ ਲੈ ਗਏ ATM, ਦੇਖੋ CCTV
ਚੋਰ ਤਾਂ ਸਮਾਨ ਪੂਰਾ ਲਈ ਫਿਰਦੇ ਨੇ ਖਾਲੀ ਹੱਥ ਨਹੀਂ ਮੁੜਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post