Htv Punjabi
Crime Punjab Video

ਆਹ ਮੁੰਡਿਆਂ ਨੇ ਮੂੰਗਫਲੀ ਵਾਲਾ ਭਾਈ ਵੀ ਨਹੀਂ ਬਖਸ਼ਿਆ

ਬਠਿੰਡਾ ਦੇ ਵਿੱਚ ਮੂੰਗਫਲੀ ਵੇਚਣ ਵਾਲੇ ਨਾਲ ਹੋਈ ਲੁੱਟ
ਕਾਰ ਤੇ ਆਏ ਪੰਜ ਲੁਟੇਰਿਆਂ ਵੱਲੋਂ ਖੋਹੇ ਸੀ ਪੈਸੇ ਅਤੇ ਮੋਬਾਇਲ
ਬਠਿੰਡਾ ਪੁਲਿਸ ਨੇ ਪੰਜ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਡੀਐਸਪੀ ਸਿਟੀ ਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਥਰਮਲ ਥਾਣੇ ਅਧੀਨ ਪੈਂਦੇ ਇੱਕ ਮੂੰਗਫਲੀ ਵਾਲੇ ਤੋਂ ਕਾਰ ਤੇ ਆਏ ਪੰਜ ਲੁਟੇਰਿਆਂ ਦੇ ਵੱਲੋਂ ਉਸ ਨੂੰ ਮੂੰਫਲੀ ਖਰੀਦਣ ਦੇ ਬਹਾਨੇ ਉਸਦੇ ਨਾਲ ਕੀਤੀ ਸੀ ਲੁੱਟ ਉਸਦੇ ਪੈਸੇ ਅਤੇ ਕਾਜ ਪੱਤਰ ਲੁੱਟ ਕੇ ਹੋ ਗਏ ਸਨ ਫਰਾਰ ਜਿਸ ਦੇ ਚਲਦੇ ਸਾਡੀ ਟੀਮਾਂ ਦੇ ਵੱਲੋਂ ਬਹੁਤ ਜਲਦ ਜੋ ਲੁਟੇਰਿਆਂ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈ। ਪੰਚੋ ਲੁਟੇਰਿਆਂ ਦੇ ਵਿੱਚੋਂ ਕੁਝ ਜਣੇ ਜਮੈਟੋ ਦਾ ਕੰਮ ਕਰਦੇ ਹਨ ਅਤੇ ਇੱਕ ਜਣਾ ਬੈਂਕ ਲਾਉਣ ਦਾ ਕੰਮ ਕਰਦਾ ਸੀ ਫਿਲਹਾਲ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰਕੇ ਕੱਲ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਹਨਤੀ ਤੋਤੇ ਨੂੰ ਫੜ ਪੁਲਿਸ ਨੇ ਧੱਕਿਆ ਪਿੰਜਰੇ ‘ਚ; ਮਾਮਲਾ ਦਰਜ਼

htvteam

ਸਵੇਰੇ ਸਵੇਰੇ ਧੁੰਦ ‘ਚ ਲੋਕਾਂ ਨੇ ਦੇਖੀ ਖੌਫਨਾਕ ਘਟਨਾ; ਸੀਸੀਟੀਵੀ ‘ਚ ਕੈਦ ਹੋਇਆ ਖੌਫਨਾਕ ਮੰਜ਼ਰ

htvteam

ਬੱਕਰੀਆਂ ਲਈ ਬਣਿਆ ਅਲੀਸ਼ਾਨ ਬੱਸ ਅੱਡਾ, ਦੇਖ ਹੋਈਆਂ ਬਾਗੋ ਬਾਗ

htvteam

Leave a Comment