Htv Punjabi
Punjab Video

ਆਹ ਮੁੰਡੇ- ਕੁੜੀਆਂ ਨੇ ਕੀਤਾ ਅਜਿਹਾ ਕੰਮ, ਖੁੱਲ੍ਹ ਗਏ ਸਾਰੇ ਭੇਦ , ਹੁਣ ਮਾਰਦੇ ਮੱਥੇ ‘ਤੇ ਹੱਥ

ਪੰਜਾਬ ਦੀ ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ ਨੂੰ ਜਾਣ ਦਾ ਰੁਝਾਨ ਵੱਧ ਦਾ ਜਾ ਰਿਹਾ ਹੈ,,,,,,ਪਰ ਵਿਦੇਸ਼ ਜਾਣ ਦੇ ਨਾਂ ਤੇ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ,,,,,ਠੱਗ ਏਜੰਟ ਵਲੋਂ ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਦੇ ਸੁਪਨੇ ਵਿਖਾਕੇ ਲੱਖਾਂ ਰੁਪਏ ਹੜੱਪ ਲੈਂਦੇ,,,,,,,,,ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਅਇਆ ਹੈ ਵੀਡੀਓ ਵਿੱਚ ਦਿਖਾਈ ਦਿੰਦੇ
ਦਰਜ਼ਨ ਤੋਂ ਵੱਧ ਲੋਕ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੇ,,,,,,,,,,ਨੌਜਵਾਨਾਂ ਦਾ ਕਹਿਣਾ ਹੈ ਕਿ ਸਾਨੂੰ ਵਿਦੇਸ਼ ਭੇਜਣ ਦੇ ਨਾਂ ਤੇ ਜਾਅਲੀ ਜੌਬ ਲੈਟਰ ਅਤੇ ਨਕਲੀ ਟਿਕਟਾਂ ਦੇ ਲੱਖਾਂ ਰੁਪਏ ਦੀ ਠੱਗੀ ਮਾਰੀਅਤੇ ਹੁਣ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਆਪਣਾ ਦਫ਼ਤਰ ਬੰਦ ਕਰਕੇ ਫਰਾਰ ਹੋ ਚੁੱਕਿਆ ਹੈ,,,,,,,,,,

ਆਏ ਦਿਨ ਨੌਜਵਾਨ ਏਜੰਟਾਂ ਵਲੋਂ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅਤੇ ਵਿਦੇਸ਼ ਜਾਣ ਨੂੰ ਕਾਹਲੇ ਨੇ ਪੰਜਾਬ ਸਰਕਾਰ ਨੇ ਦਾਅਵੇ ਕੀਤੇ ਸਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀ ਧਰਤੀ ਨੂੰ ਕੈਨੇਡਾ ਅਤੇ ਅਮਰੀਕਾ ਵਰਗਾ ਬਣਾ ਦੇਵਗਾ ਜਿੱਥੇ ਵਿਦੇਸ਼ਾ ਤੋਂ ਚੱਲਕੇ ਲੋਕ ਆਇਆ ਕਰਨਗੇ , ਪਰ ਉਹ ਸਾਰੇ ਦਾਅਵੇ ਖੋਖਲੇ ਨਿਕਲੇ ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਫਟਾ ਫਟ ਕਰਲੋ ਟੈਂਕੀਆਂ ਫੁੱਲ ! ਪੈਟਰੋਲ ਡੀਜ਼ਲ ਦੇ ਵਧੇ ਰੇਟ

htvteam

ਆਹ ਸ਼ਹਿਰ ‘ਚ ਹੋਈ ਠਾ..ਠਾ..

htvteam

ਸ਼ੰਭੂ ਬਾਰਡਰ ‘ਤੇ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨ

htvteam

Leave a Comment