Htv Punjabi
Punjab Video

ਆਹ ਸਰਪੰਚ ਨੂੰ ਪਿੰਡ ਦੇ ਬੰਦਿਆਂ ਨੇ ਹੀ….?

ਪਿੰਡ ਚ ਨਸ਼ਾ ਵੇਚਣ ਤੋਂ ਰੋਕਣ ਤੇ ਸਰਪੰਚ ਨਾਲ ਝਗੜਾ
ਦੂਸਰੀ ਧਿਰ ਨੇ ਪੁਰਾਣੀ ਰੰਜਿਸ਼ ਨੂੰ ਦੱਸਿਆ ਝਗੜੇ ਦਾ ਕਾਰਨ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਪਿੰਡ ਕੋਹਾਲੀ ਤੋ ਸਾਹਮਣੇ ਆਇਆ ਹੈ ਜਿਥੋ ਦੇ ਸਰਪੰਚ ਵਲੋ ਪਿੰਡ ਦੇ ਕੁਝ ਨੋਜਵਾਨਾ ਉਪਰ ਨਸ਼ਾ ਵੇਚਣ ਦੇ ਆਰੋਪ ਲਗਾਏ ਹਨ ਅਤੇ ਨਸ਼ਾ ਵੇਚਣ ਤੋ ਰੋਕਣ ਨੂੰ ਝਗੜੇ ਦਾ ਕਾਰਨ ਦੱਸਿਆ ਹੈ ਜਿਸ ਸੰਬਧੀ ਦੂਜੀ ਧਿਰ ਨੇ ਇਸਦਾ ਦੌਸ਼ਾ ਨੂੰ ਬੇਬੁਨਿਆਦ ਦਸਦਿਆ ਪੁਲਿਸ ਕੌਲੋ ਇਨਸਾਫ ਦੀ ਮੰਗ ਕੀਤੀ ਹੈ।

ਇਸ ਸੰਬਧੀ ਪਿੰਡ ਦੇ ਸਰਪੰਚ ਗੁਰਜੰਟ ਨੇ ਦੱਸਿਆ ਕਿ ਉਹ ਸ਼ਹਿਰ ਅੰਮ੍ਰਿਤਸਰ ਕਿਸੇ ਸਾਥੀ ਦਾ ਪਤਾ ਲੈਣ ਪਹੁੰਚਿਆ ਸੀ ਅਤੇ ਉਥੇ ਪਿੰਡ ਵਿਚ ਨਸ਼ਾ ਦੇਚਣ ਵਾਲੇ ਨੋਜਵਾਨਾ ਵਲੋ ਰਜਿੰਸ਼ਣ ਉਹਨਾ ਉਪਰ ਹਮਲਾ ਕੀਤਾ ਹੈ ਅਤੇ ਸਾਥੀ ਨੂੰ ਜਖਮੀ ਕੀਤਾ ਹੈ ਜਿਸ ਸੰਬਧੀ ਅਸੀ ਪੁਲਿਸ ਨੂਸ਼ ਇਹਨਾ ਨਸ਼ਾ ਤਸ਼ਕਰਾ ਤੇ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।

ਉਧਰ ਦੂਜੀ ਧਿਰ ਜੋਬਨ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆ ਨਾਲ ਚਾਵਲਾ ਚਿਕਨ ਤੇ ਖਾ ਪੀ ਰਹੇ ਸਨ ਕਿ ਅਚਾਨਕ ਗੁਰਜੰਟ ਵਲੋ ਆਪਣੇ ਸਾਥੀਆ ਨਾ ਸਾਡੇ ਸਾਥੀ ਉਪਰ ਪੁਰਾਣੀ ਰਜਿੰਸ਼ ਦੇ ਚਲਦੇ ਹਮਲਾ ਕੀਤਾ ਅਤੇ ਜਦੋ ਅਸੀ ਉਥੋ ਝਗੜਾ ਛੁਡਾ ਪਿੰਡ ਵਾਪਿਸ ਆ ਰਹੇ ਸਾਂ ਤਾਂ ਇਹਨਾ ਰਸਤੇ ਵਿਚ ਗਡੀ ਰੋਕ ਸਾਡੇ ਸਾਥੀ ਅਭੀ ਉਪਰ ਤੇਜਧਾਰ ਹਥਿਆਰਾ ਨਾਲ ਜਾਨਲੇਵਾ ਹਮਲਾ ਕਰ ਉਸਨੂੰ ਜਗੀ ਕੀਤਾ ਹੇ ਅਤੇ ਜੋ ਨਸ਼ੇ ਵੇਚਣ ਦਾ ਆਰੋਪ ਲਗਾਇਆ ਉਹ ਬੇਬੁਨਿਆਦ ਹੈ ਉਸਦੀ ਜਾਚ ਹੋਵੇ ਕੇ ਕੌਣ ਲਿਆ ਕਰਦਾ ਅਤੇ ਪੀਂਦਾ ਹੈ।

ਉਧਰ ਥਾਣਾ ਲੋਪੋਕੇ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇ ਧਿਰਾ ਦੀ ਸ਼ਿਕਾਇਤਾ ਆਇਆ ਹਨ ਜਾਂਚ ਕਰ ਅਤੇ ਮੈਡੀਕਲ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਦੇ ਭੁੱਲਕੇ ਨਾ ਪੀਣਾ ਦੁੱਧ ਵਾਲੀ ਚਾਹ ਤੇ ਕੌਫੀ ਨਹੀਂ ਤਾਂ ਫੇਰ ਪਛਤਾਓਂਗੇ

htvteam

ਇੱਕ ਸਰੀਰ ਦੇ ਬਣੇ ਦੋ ਪਾਸਪੋਰਟ

htvteam

ਦੇਖੋ ਕਾਂਗਰਸ ਦੇ ਲੀਡਰ ਆਜ਼ਾਦੀ ਦਿਵਸ ਮੌਕੇ ਆਹ ਕੀ ਕਰਨ ਲੱਗੇ ਨੇ…

htvteam

Leave a Comment