ਬਠਿੰਡਾ ਦੀ ਧੋਬਿਆਣਾ ਬਸਤੀ ਵਿੱਚ ਵੱਡੀ ਕਾਰਵਾਈ
ਨਸ਼ਾ ਤਸਕਰ ਮਹਿਲਾਵਾਂ ਤੇ ਚੱਲਿਆ ਬਲਡੋਜ਼ਰ
ਤਸਕਰ ਮਹਿਲਾਵਾਂ ਤੇ ਐਨਡੀਪੀਐਸ ਐਕਟ ਤਹਿਤ ਕਈ ਮਾਮਲੇ ਦਰਜ
ਬਠਿੰਡਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਕਬਜ਼ਾ ਕਰਕੇ ਬਣਾਇਆ ਗਿਆ ਘਰ ਦੋ ਨਸ਼ਾ ਤਸਕਰ ਮਹਿਲਾ ਦੇ ਵੱਲੋਂ ਉਹਨਾਂ ਤੇ ਚੱਲਿਆ ਬੁਲਡੋਜਰ ਘਰ ਨੂੰ ਕੀਤਾ ਢੈ ਢੇਰੀ,,,,,,,
ਦੋਨੋਂ ਨਸ਼ਾ ਤਸਕਰ ਮਹਿਲਾਵਾਂ ਦੇ ਉੱਤੇ ਪਹਿਲਾ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਇਹ ਜਾਣਕਾਰੀ ਐਸਪੀਡੀ ਨੇ ਦਿੱਤੀ ਅਤੇ ਦੱਸਿਆ ਕਿ ਇੱਕ ਨਸ਼ਾ ਤਸਕਰ ਮਹਿਲਾ ਦਾ ਨਾਂ ਮਨਜੀਤ ਕੌਰ ਹੈ ਅਤੇ ਦੂਸਰੀ ਨਸ਼ਾ ਤਸਕਰ ਮਹਿਲਾ ਦਾ ਨਾਂ ਜਸਵਿੰਦਰ ਕੌਰ ਓਫ ਜੱਸੀ ਹੈ ਇਹਨਾਂ ਦੋਵਾਂ ਦੇ ਉੱਪਰ ਬਠਿੰਡਾ ਦੇ ਵੱਖ ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ,,,
ਜਿਸ ਦੇ ਚਲਦੇ ਇਨਾਂ ਨੇ ਧੋਬੀਆਂ ਨਾ ਬਸਤੀ ਵਿੱਚ ਨਜਾਇਜ਼ ਕਬਜ਼ਾ ਕਰਕੇ ਘਰ ਪਾਇਆ ਹੋਇਆ ਸੀ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬਾਰ-ਬਾਰ ਨੋਟਿਸ ਦਿੱਤਾ ਜਾ ਰਿਹਾ ਸੀ ਘਰ ਖਾਲੀ ਕਰ ਦੋ ਪਰ ਇਹਨਾਂ ਨੇ ਘਰ ਖਾਲੀ ਨਹੀਂ ਕੀਤਾ ਕਬਜ਼ਾ ਨਹੀਂ ਛੱਡਿਆ ਜਿਸ ਦੇ ਚਲਦੇ ਅੱਜ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਨਾਂ ਦੋਨਾਂ ਮਹਿਲਾਵਾਂ ਦੇ ਘਰ ਉੱਤੇ ਬਲਡੋਜਰ ਚਲਾ ਦਿੱਤਾ ਪੀਲਾ ਪੰਜਾ ਚਲਾ ਦਿੱਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
