Htv Punjabi
Punjab Video

ਇਕੋ ਝਟਕੇ ‘ਚ ਬੰਦੇ ਦਾ ਐਵੇਂ ਹੋਇਆ 70 ਲੱਖ ਦਾ ਨੁਕਸਾਨ; ਦੇਖੋ ਵੀਡੀਓ

ਸਮਰਾਲਾ : – ਪੰਜਾਬ ਦੇ ਅੰਦਰ ਫ਼ੈਲੀ ਲੰਪੀ ਸਕਿਨ ਬਿਮਾਰੀ ਦੇ ਕਾਰਨ ਹਲਕਾ ਸਮਰਾਲਾ ਦੇ ਪਿੰਡ ਹੇੜੀਆਂ ਵਿਚ ਕੁਝ ਦਿਨ ਪਹਿਲਾਂ 4 ਇਨਾਮੀ ਬੋਲਦਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਕੀਮਤ 70 ਤੋਂ 80 ਲੱਖ ਰੁਪਏ ਦੱਸੀ ਜਾ ਰਹੀ ਹੈ| ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਹੈ ਕਿ ਲੰਪੀ ਸਕਿਨ ਨਾਮੁਰਾਦ ਬਿਮਾਰੀ ਦਾ ਇਲਾਜ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਜੋ ਹੋਰ ਵੀ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।

Related posts

ਮੋਟਰਸਾਇਕਲ ਨੇ ਟੱਕਰ ਮਾਰਕੇ ਪਲਟਾ ਦਿੱਤਾ ਟ੍ਰੈਕਟਰ; ਦੇਖੋ ਵੀਡੀਓ

htvteam

ਪੁਲਿਸੀਆਂ ਸਾਹਮਣੇ ਮੁੰਡਾ ਟੋਭੇ ‘ਚ ਡਿੱਗਿਆ ਤੜਫਕੇ ਮੌਤ ? ਦੇਖੋ ਵੀਡੀਓ

htvteam

ਪੰਜਾਬ ਦੀ ਉਹ ਲੈਬ ਜਿੱਥੇ ਮੁਫਤ ‘ਚ ਲੱਭੀਆਂ ਜਾਂਦੀਆਂ ਨੇ ਬਿਮਾਰੀਆਂ

htvteam