ਇਹ ਭੰਗੜੇ ਦੀਆਂ ਤਸਵੀਰਾਂ ਨੂੰ ਦੇਖ ਤੁਸੀ ਸੋਚ ਰਹੇ ਹੋਵੇਗੇ ਕਿ ਸ਼ਾਇਦ ਕਿਸੇ ਕੈਦੀ ਦਾ ਵਿਆਹ ਜਾਂ ਜਨਮ ਦਿਨ ਪਾਰਟੀ ਮਨਾ ਰਹੇ ਹੰਦੇ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਹੈ ਹੁਣ ਤੱਕ ਤੁਸੀ ਨੇ ਜੇਲ੍ਹ ਚੋਂ ਮੋਬਾਇਲ ਫੋਨ ਫੜੇ ਜਾਣ ਅਤੇ ਇੰਟਰਵਿਉ ਹੋਣ ਦੇ ਮਾਮਲੇ ਦੇਖੇ ਹੋਣਗੇ ਪਰ ਅੱਜ ਦੇਖੋ ਕੈਦੀ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ਅਤੇ ਕੈਦੀਆਂ ਨੇ ਰੱਸਾ -ਕਸ਼ੀ ਦੇ ਮੁਕਾਬਿਲਿਆਂ ਵਿੱਚ ਵੀ ਹਿੱਸਾ ਲਿਆ ਐ,,,,,ਇਹ ਸਾਰੇ ਮਨੋਰੰਜ਼ਨ ਕਰਨ ਲਈ ਫਰੀਦਕੋਟ ਜੇਲ ਇਕ ਪ੍ਰੋਗਰਾਮ ਉਲੀਕਿਆ ਗਿਆ ਜਿੱਥੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਵੀ ਸ਼ਿਕਰਤ ਕੀਤੀ ਐ,,,,,,,,,,
ਸਰਦਾਰ ਸੰਧਵਾ ਦਾ ਕਹਿਣਾ ਐ ਕਿ ਹੁਣ ਜੇਲ੍ਹਾਂ ਸੁਧਾਰ ਘਰ ਬਣ ਚੁੱਕੀਆਂ , ਦੱਸ ਦੀਏ ਕੀ ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਕਦੇ ਮੋਬਾਇਲ ਫੋਨ ਫੜੇ ਜਾਣ ਦਾ ਮਾਮਲਾ ਹੈਰਾਨੀ ਦੀ ਗੱਲ ਤਾਂ ਹੋ ਜਾਂਦੀ ਐ ਜਦੋਂ ਜੇਲ੍ਹਾਂ ਚੋ ਇੰਟਰਵਿਉ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਉਸ ਬਾਰੇ ਸਾਰਿਆਂ ਦੀ ਜੂਬਾਨ ਨੂੰ ਤਾਲੇ ਗੱਲ ਜਾਂਦੇ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
