ਮਿੰਨੀ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਖੇਡਾਂ ਦੀ ਸ਼ਾਨ ਅਤੇ ਪੰਜਾਬ ਦੀ ਰਵਾਇਤੀ ਖੇਡ ਹੁਣ ਮੁੜ ਦੇਖਣ ਨੂੰ ਮਿਲੀ ਹੈ ਤਸਵੀਰਾਂ ਪਾਇਲ ਦੇ ਪਿੰਡ ਧੌਲਮਾਜਰਾ ਦੀਆਂ ਜਿੱਥੇ ਬੈਲ ਦੋੜਾਂ ਦੇ ਮੁਕਾਬਲੇ ਕਰਵਾਏ ਗਏ,,,,,,,,,,ਜਿਸ ਵਿੱਚ ਵੱਖ ਜਿਲ੍ਹਿਆਂ ਤੋਂ 100 ਦੇ ਕਰੀਬ ਬੈਲ ਦੌੜਾਕ ਪੁੱਜੇ। ਬੈਲਾਂ ਦੀ ਦੌੜ ਨੂੰ ਦੇਖ ਤੁਸੀ ਅੱਸ਼ ਅੱਸ਼ ਕਰ ਉਠੋਗੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਬੈਲ ਖੇਤਾ ਚ ਰੈਲ ਗੱਡੀਆਂ ਵਾਂਗ ਦੋੜਦੇ ਹੋਏ ਦਿਖਾਈ ਦੇ ਰਹੇ ਖਿਚ ਦਾ ਕੇਂਦਰ ਬਣੇ ਨੇ ਮੁੜ ਪੰਜਾਬ ਦੀ ਧਰਤੀ ਤੇ ਰੋਣਕ ਲਿਆਂਦੀ ਐ ਦੱਸ ਦੀਏ ਕਿ ਸੁਪਰੀਮ ਕੋਰਟ ਦੀ ਪਾਬੰਦੀ ਦੇ ਚੱਲਦਿਆਂ 13 ਸਾਲ ਬਾਅਦ ਸੂਬੇ ਅੰਦਰ ਪਹਿਲੀ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਪਾਇਲ ਦੇ ਪਿੰਡ ਧੌਲਮਾਜਰਾ ਵਿਖੇ ਕਰਾਈਆਂ ਜਿਥੇ ਇਸ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਵਿਭੂ ਸੁਸ਼ਾਂਤ ਹੋਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰੇਮ ਸਿੰਘ ਹੋਰਾਂ ਕਿਹਾ ਕਿ ਖੇਡਾਂ ਬੰਦ ਹੋਣ ਨਾਲ ਬਹੁਤ ਨਿਰਾਸ਼ਾ ਹੋਈ ਸੀ।ਪਰ ਹੁਣ ਪਾਬੰਦੀ ਹਟਣ ਨਾਲ ਉਹਨਾਂ ਨੂੰ ਵਿਆਹ ਨਾਲੋਂ ਵੱਧ ਖੁਸ਼ੀ ਹੈ। ਤੁਹਾਨੂੰ ਏਹ ਖੇਡ ਦੇਖ ਕੇ ਕਿੰਨੀ ਕੁ ਖੁਸ਼ੀ ਮਿਲੀ ਹੈ ਆਪਣੇ ਵਿਚਾਰ ਕੁਮੇਟ ਬੋਕਸ ਚ ਸਾਂਝੇ ਕਰਇਓ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……