Htv Punjabi
Punjab Video

ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਘਟਨਾ ਆਈ ਸਾਹਮਣੇ

ਇਕ ਵਾਰ ਫਿਰ ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਲੁਧਿਆਣਾ ਦੇ ਫੁਕਲ ਪੁਆਇੰਟ ਜਿੱਥੇ ਇਹ ਤਸਵੀਰਾਂ ਦਿਖਾਈ ਨਿਹੰਗ ਸਿੰਘ ਆਪਣੀ ਦੁਕਾਨ ਦੇ ਸਾਹਮਣੇ ਲੱਗੇ ਕੁੜੇ ਦੇ ਢੇਰ ਕੋਲ ਕੁੜਾ ਸੁੱਟਣਾ ਗਿਆ ਤਾਂ ਏਸ ਦੌਰਾਨ ਦੇਖਿਆ ਕੀ ਇਕ ਟੋਏ ਚ ਨਵ ਜੰਮੀ ਬੱਚੀ ਡਿੱਗੀ ਹੋਈ ਸੀ ,ਜਿਸ ਨੂੰ ਚੁੱਕ ਕੇ ਨਿਹੰਗ ਸਿੰਘ ਆਪਣੇ ਨਾਲ ਲੈ ਆਉਂਦਾ ਮਾਸੂਮ ਜਿਹੀ ਬੱਚੀ ਨੂੰ ਦੇਖ ਜਿੱਥੇ ਲੋਕਾਂ ਦੇ ਦਿਮਾਗ ਸੁੰਨ ਹੋ ਗਏ ,ਉੱਥੇ ਹੀ ਇਸ ਬੱਚੀ ਦੀ ਘਟਨਾ ਬਾਰੇ ਪਤਾ ਲੱਗਦਿਆ ਹੀ ਇਲਾਕੇ ਚ ਸਨਸਨ ਫੈਲ ਗਈ ਅਤੇ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ ਆਓ ਹੁਣ ਸੁਣਦੇ ਹਾਂ ਨਿਹੰਗ ਸਿੰਘ ਦਾ ਕੀ ਕਹਿੰਣਾ ਐ,,,,,,,,,

ਦੱਸ ਦੀਏ ਕੀ ਨਿਹੰਗ ਸਿੰਘ ਵੱਲੋਂ ਪੂਰੀ ਕੋਸ਼ਿਸ਼ ਤਾਂ ਕੀਤੀ ਗਈ ਕੀ ਬੱਚੀ ਦੀ ਜਾਨ ਬਚਾਈ ਜਾਵੇ ਪਰ ਬੱਚੀ ਦਮਤੋੜ ਦਿੱਤਾ ,ਜਿਸਤੋਂ ਬਾਅਦ ਨਿਹੰਗ ਵੱਲੋਂ ਪੁਲਿਸ ਦੀ ਮੌਜੂਦਗੀ ਚ ਉਸਦਾ ਕਿਰਿਆ ਕਰਮ ਕੀਤਾ ਗਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਮੁਸਲਮਾਨਾਂ ਦੀਆਂ ਮਸੀਤਾਂ ‘ਚੋਂ ਲੋਕਾਂ ਨੂੰ ਮਿਲੇਗੀ ਜ਼ਿੰਦਗੀ; ਮਲੇਰਕੋਟਲਾ ਦੇ ਮੁਸਲਮਾਨਾਂ ਨੇ ਸ਼ਹਿਰ ‘ਚੋਂ ਸ਼ੁਰੂ ਕੀਤੀ ਨਵੀਂ ਪਹਿਲਕਦਮੀ

htvteam

ਪਾਕਿਸਤਾਨੀ ਕਰਨਾ ਚਾਹੁੰਦੇ ਸਨ ਜਵਾਨੀਆਂ ਬਰਬਾਦ; ਫਿਰ ਡਰ ਕੇ ਭੱਜਦੇ ਹੋਏ ਛੱਡ ਗਏ ਗੰਦਾ ਸਮਾਨ

htvteam

ਪੁਲਸੀਆ ਮੁੰਡਾ ਕਾਂਸਟੇਬਲ ਕੁੜੀ ਨੂੰ ਦੇਖ ਬਣਿਆ ਹੈਵਾਨ

htvteam

Leave a Comment