ਇਸ ਪਰਿਵਾਰ ਦੇ ਚੜ੍ਹਦੀ ਉਮਰ ਦੇ ਨੌਜਵਾਨ ਨੂੰ ਆਪਣੇ ਹੀ ਇੱਕ ਰਿਸ਼ਤੇਦਾਰ ਮੁੰਡੇ ਨੂੰ ਹਜ਼ਾਰ ਰੁਪਏ ਉਧਾਰੇ ਦੇਣਾ ਬੇਹੱਦ ਖ਼ਤਰਨਾਕ ਤੇ ਮੰਦਭਾਗਾ ਸਾਬਿਤ ਹੁੰਦੈ, ਜਿਸ ਕਰਕੇ ਇਸ ਪਰਿਵਾਰ ‘ਚ ਦੁੱਖਾਂ ਦਾ ਪਹਾੜ ਟੁੱਟ ਪਿਐ |
ਮਾਮਲਾ ਹੈ ਬਟਾਲਾ ਦੇ ਕਸਬਾ ਘੁਮਾਣ ਦਾ | ਜਿੱਥੇ ਤਸਵੀਰ ‘ਚ ਦਿਖਾਈ ਦੇ ਰਹੇ ਅਜੇ ਕੁਮਾਰ ਦੇ 23-23 ਸਾਲ ਦੇ ਨੌਜਵਾਨ ਨਾਲ ਇਸ ਥਾਂ ਤੇ ਹੀ ਜੋ ਖਤਰਨਾਕ ਘਟਨਾ ਵਾਪਰੀ ਹੈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ |
previous post