ਬੇ ਹਿੰਮਤੇ ਨੇ ਜਿਹੜੇ ਬੈਠਕੇ ਸ਼ਿਕਵਾ ਕਰਨ ਮੁਕਦੱਰਾਂ ਦਾ ਉਂਗਣ ਵਾਲੇ ਉਗ ਪੈਂਦੇ ਸੀਨਾ ਪਾੜਕੇ ਪੱਥਰਾਂ ਮੰਜਿਲ ਦੇ ਮੱਥੇ ਉੱਤੇ ਤਖਤੀ ਲਗਦੀ ਉਨ੍ਹਾਂ ਜਿਹੜੇ ਘਰੋਂ ਬਣਾਕੇ ਨਿਕਲੇ ਨਕਸ਼ਾ ਆਪਣੇ ਸਫਰਾਂ ਦਾ ,ਇਹ ਮਸ਼ਹੂਰ ਸ਼ਾਹਿਰ ਦੇ ਬੋਲ ਇਸ ਏਸ ਕੋਮਲ ਪੰਨੂ ਨਾ ਧੀ ਤੇ ਬਿਲਕੁਲ ਸਹੀ ਢੁੱਕਦੇ ਹੋਏ ਨਜ਼ਰ ਆ ਰਹੇ ਨੇ ਕਿਉਕੀ ਕੋਮਲ ਆਪਣੀ ਮਿਹਨਤ ਲਗਨ ਅਤੇ ਜ਼ਜਬਿਆਂ ਨਾਲ ਅਮਰੀਕਾ ਚ ਸਫਲਤਾ ਦੇ ਝੰਡੇ ਗੱਡੇ ਨੇ ,ਕੋਮਲ ਨੇ ਅਮਰੀਕਾ ਫੌਜ ਵਿੱਚ ਭਰਤੀ ਹੋਕੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਨੌਜਵਾਨਾਂ ਲਈ ਪ੍ਰੇਣਨਾ ਦਾ ਸਰੋਤ ਬਣੀ ਐ ਕੋਮਲ ਦੀ ਸਫਲਤਾ ਦੀ ਖੁਸ਼ੀ ਚ ਬਜ਼ੁਰਗ ਦਾਦਾ ਦਾਦੀ ਚਾਈ ਚਾਈ ਲੋਕਾਂ ਮੂੰਹ ਮਿੱਠਾ ਕਰਵਾ ਰਹੇ ਹਨ ਏਸ ਮੌਕੇ ਕੋਮਲ ਦੇ ਦਾਦਾ ਦਾਦੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕੋਲਮ 8 ਵੀਂ ਜਮਾਤ ਪੂਰੀ ਕਰ ਪਰਿਵਾਰ ਸਮੇਤ ਚੰਗੇ ਭਵਿੱਖ ਲਈ ਅਮਰੀਕਾ ਗਈ ਅਤੇ ਅੱਜ ਜੋ ਬੱਚੀ ਨੇ ਕਰ ਦਿਖਾਇਆ ਸਾਨੂੰ ਇਸ ਮਾਣ ਹੈ,,,,,,
ਦੱਸ ਦੀਏ ਕੀ ਕੋਮਲ ਅਮਰੀਕਾ ਵਿੱਚ ਗ੍ਰੇਜੂਏਸ਼ਨ ਪਾਸ ਕਰਕੇ ਫੌਜ ਵਿੱਚ ਭਰਤੀ ਹੋਈ ਸੋ ਨੌਜਵਾਨ ਪੀੜ੍ਹੀ ਨੂੰ ਕੋਮਲ ਤੋਂ ਪ੍ਰੇਣਨਾ ਲੈਕੇ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਐ ਕਿਉਂਕੀ ਅੱਗੇ ਵਧਣ ਵਾਲਿਆਂ ਦੇ ਅੱਗੇ ਝੁੱਕ ਮੰਜਿਲਾਂ ਵੀ ਸਲਾਮ ਕਰਦੀਆਂ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…….