ਵਿਵਾਦਾਂ ਦੇ ਵਿੱਚ ਘਿਰੇ ਐਕਟਰ ਅਕਸ਼ੈ ਕੁਮਾਰ
ਜਲੰਧਰ ‘ਚ ਅਕਸ਼ੇ ਕੁਮਾਰ ਦਾ ਭਾਰੀ ਵਿਰੋਧ
ਫਿਲਮ ‘ਮਹਾ ਵਾਲਮੀਕਿ’ ਦੇ ਟ੍ਰੇਲਰ ਦੇਖ ਭੜਕੇ ਸਮੁਦਾਇ ਦੇ ਲੋਕ
ਕਿਹਾ ਭਗਵਾਨ ਬਾਲਮੀਕੀ ਦੇ ਇਤਿਹਾਸ ਬਾਰੇ ਲਿਖਿਆ ਗਲਤ
ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਚ ਘਿਰੇ ਅਕਸ਼ੇ ਕੁਮਾਰ
ਟ੍ਰੇਲਰ ਨੇ ਪਾਇਆ ਅਜਿਹਾ ਭੜਥੂ ਲੋਕਾਂ ਨੇ ਕੀਤਾ ਵਿਰੋਧ ?
ਆਖਿਰ ਕੀ ਹੈ ਅਜਿਹਾ ਇਸ ਫਿਲਮ ਚ ਕੀ ਭਾਵਨਾਵਾਂ ਹੋਈਆਂ ਠੇਸ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..