ਜੇਕਰ ਤੁਸੀਂ ਭਾਰੀ ਰਕਮ ਇਕੱਲੇ ਬੈਂਕ ਚ ਜਾਂ ਕਿਸੇ ਨਾਲ ਲੈਣ ਦੇਣ ਕਰਨ ਜਾ ਰਹੇ ਹੋ ਤਾਂ ਪਿੱਛੇ ਮੁੜ ਜਾਓ ਦੇਖਿਓ ਕੀਤੇ ਮੰਜਿਲ ਤੱਕ ਪਹੁੰਚਣ ਤੋਂ ਪਹਿਲਾਂ ਆਹ ਕੰਮ ਤੁਹਾਡੇ ਨਾਲ ਨਾ ਹੋ ਜਾਵੇ,, ਆਹ ਬੰਦੇ ਰਸਤੇਆਂ ਚ ਤੁਹਾਡਾ ਇੰਤਜ਼ਾਰ ਕਰਦੇ ਨੇ,,,,,,,,,ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਵਿਅਕਤੀ ਪੈਟਰੋਲ ਪੰਪ ਤੇ ਲੱਗਿਆ ਹੋਇਆ ਸੀ ਅਤੇ ਦੂਸਰੇ ਪੈਟਰੋਲ ਪੰਪ ਤੇ ਕੈਸ਼ ਜਮਾ ਕਰਾਉਣ ਵਾਸਤੇ ਜਾ ਰਿਹਾ ਸੀ ਕਿ ਫਾਟਕ ਦੇ ਨਜ਼ਦੀਕ ਤਿੰਨ ਬੰਦੇ ਇੱਕ ਪਾਸੇ ਅਤੇ ਦੋ ਬੰਦੇ ਇੱਕ ਪਾਸੇ ਖੜੇ ਸਨ ਅਤੇ ਉਸ ਤੇਜ਼ ਹਥਿਆਰ ਵਿਖਾ ਕੇ ਉਸ ਤੋਂ ਪੰਜ ਲੱਖ ਰੁਪਏ ਕੈਸ਼ ਲੈ ਕੇ ਫਰਾਰ ਹੋ ਗਏ,,,,,,ਜਿਸ ਦੇ ਸੰਬੰਧ ਵਿੱਚ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜਲਦ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ।
ਦੇਖਲੋ ਅੱਜ ਕਾਲ ਬਾਹਰ ਦਾ ਮਾਹੌਲ ਬਹੁਤ ਖ਼ਰਾਬ ਹੁੰਦਾ ਜਾ ਰਿਹਾ, ਲੁਟੇਰੇ ਥਾਂ ਥਾਂ ਤੇ ਵਾਰਦਾਤਾਂ ਕਰ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..