ਜੇਕਰ ਤੁਸੀ ਵੀ ਰਾਤ ਨੂੰ ਘੋੜੇ ਵੇਚ ਸੋਂ ਜਾਂਦੇ ਹੋਂ ਭਾਵ ਗੁੜੀ ਨੀਂਦ ਸੋਂ ਜਾਂਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਤੇ ਰਾਤ ਨੂੰ ਸੌਂਣ ਵੇਲੇ ਬਿੱੜਕ ਰੱਖਿਓ ਕਰੋ ਕਿਤੇ ਤੁਹਾਡੇ ਨਾਲ ਵੀ ਅਜਿਹਾ ਕੁਝ ਨਾ ਹੋ ਜਾਵੇ ਜੋ ਨਕਦੋਰ ਦੇ ਪਿੰਡ ਖੀਵਾ ਦੇ ਰਹਿਣ ਵਾਲੇ ਏਸ ਪਰਿਵਾਰ ਦੇ ਨਾਲ ਹੋਇਆ ਹੈ,ਜਿਨ੍ਹਾਂ ਘਰ ਚ ਪਈਆਂ ਅਲਮਾਰੀਆਂ ਤੇ ਉਨ੍ਹਾਂ ਵਿੱਚ ਪਿਆ ਕੀਮਤੀ ਸਮਾਨ ਰਾਤ ਰਾਤੋ ਰਾਤ ਗਾਇਬ ਹੋ ਗਿਆ,ਸਵੇਰੇ ਉੱਠ ਜਦੋਂ ਕਮਰੇ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਫਿਰ ਪੱਤਰਕਾਰਾਂ ਨੂੰ ਬੁਲਾਕੇ ਕੱਲੀ ਕੱਲੀ ਗੱਲ ਦੱਸੀ,,,,,,,,
ਸੋ ਮੀਡੀਆ ਜਰੀਏ ਘਰਦੇ ਮਾਲਕ ਅਮਨਦੀਪ ਸ਼ਰਮਾ ਹੋਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ,ਅਜਿਹੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਚੋਰਾਂ ਕਦੋਂ ਫੜ੍ਹਕੇ ਸਲਾਖਾੰ ਪਿੱਛੇ ਸੁੱਟਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..