ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਹੁਲ ਗਾਂਧੀ ਦੇ
ਆਉਣ ਤੇ ਐਸ.ਜੀ.ਪੀ.ਸੀ ਮੈਂਬਰ ਗਰੇਵਾਲ ਨੇ
ਮੁੜ ਫਰੋਲੇ ਜ਼ਖਮੀ ਇਤਹਾਸ ਦੇ ਪੰਨੇ ਦੇਖੋ ਕੀ ਬੋਲ ਗਏ ?
ਦਰਬਾਰ ਸਾਹਿਬ ਸਾਰਿਆਂ ਧਰਮਾਂ ਲਈ ਖੁਲ੍ਹਾ ਹੈ
ਰਾਹੁਲ ਗਾਂਧੀ ਨੂੰ ਦੇਣਾ ਚਾਹੀਦਾ 1984 ਦਾ ਜਵਾਬ
ਰਾਹੁਲ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਦਾਦੀ ਨੇ ਏਥੇ ਹਮਲਾ ਕੀਤਾ ਸੀ
ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ-ਗਰੇਵਾਲ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………