ਲੰਮੇ ਸਫਰਾਂ ਤੇ ਜਾਣ ਤੋਂ ਪਹਿਲਾਂ ਆਪਣੇ ਵਾਹਨ ਨੂੰ ਪੂਰੀ ਤਰ੍ਹਾਂ ਚੈਕ ਜ਼ਰੂਰ ਕਰ ਲਿਓ ਕਿਤੇ ਤੁਹਾਡੇ ਵਾਹਨ ਦੀ ਖਰਾਬੀ ਤੁਹਾਡੀ ਜਾਨ ਨਾ ਲੈ ਲਵੇ ਜੀ ਹਾਂ ਦੋ ਕੁੜੀਆਂ ਇਕ ਮੁੰਡਾ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਜਿਵੇਂ ਹੀ ਹਲਕਾ ਸਮਰਾਲਾ ਦੇ ਨੇੜਲੇ ਬਾਈਪਾਸ ਉੱਤੇ ਚੜ੍ਹੇ ਤਾਂ ਅਚਾਨਕ ਮੋਟਰਸਾਇਕਲ ‘ਚ ਅਜਿਹੀ ਖਰਾਬੀ ਆਈ ਕਿ ਮੋਟਰਸਾਇਕਲ ਡਾਵਾ ਡੋਲ ਹੋ ਗਿਆ ਜਿਸਦੇ ਕਾਰਨ ਤਿਨੋਂ ਜਣੇ ਇਕ ਦਮ ਪੁੱਲ ਤੋਂ ਹੇਠਾਂ ਡਿੱਗ ਗਏ ਜਿਸ ਦੌਰਾਨ ਗੰਭੀਰ ਸੱਟਾਂ ਵੱਜਣ ਕਾਰਨ ਇਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਕੁੜੀ ਤੇ ਮੁੰਡੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਹੈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ ਨੇ ਜੋ ਦੱਸਿਆ ਉਹ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,
ਜ਼ਿਕਰਯੋਗ ਹੈ ਕੀ ਇਕ ਕੁੜੀ ਦੀ ਮੌਤ ਹੋ ਗਈ ਤੇ ਦੂਜੀ ਕੁੜੀ ਮੁੰਡੇ ਦਾ ਇਲਾਜ਼ ਚੱਲ ਰਿਹਾ ਹੈ ਅਸੀ ਵੀ ਇਹੀ ਕਾਮਨਾ ਕਰਦੇ ਹਾਂ ਕੀ ਜਲਦ ਤੋਂ ਜਲਦ ਉਹ ਠੀਕ ਹੋ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..