ਲੁਧਿਆਣਾ ਦੇ ਬੱਸ ਸਟੈਂਡ ਨੇੜੇ ਬਣੇ ਇੱਕ ਗੈਸਟ ਹਾਊਸ ਦੇ ਵਿੱਚ ਅੱਜ ਤੜਕਸਾਰ ਅੱਗ ਲੱਗਣ ਦੇ ਕਰਕੇ ਵੱਡਾ ਹਾਸਾ ਵਾਪਰ ਗਿਆ ਅੱਗ ਕਰਕੇ ਇਕੱਠੇ ਹੋਏ ਧੂਏ ਨੇ ਇੱਕ ਪ੍ਰੇਮੀ ਜੋੜੇ ਦੀ ਜਾਨ ਲੈ ਲਈ ਜੋ ਕਿ ਇਸ ਗੇਸਟ ਹਾਊਸ ਦੇ ਵਿੱਚ ਰੁਕੇ ਹੋਏ ਸਨ। ਕਮਰੇ ਦੇ ਵਿੱਚ ਦਮ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਅੱਜ ਸਵੇਰੇ ਜਦੋਂ ਮੈਨੇਜਰ ਗੈਸਟ ਹਾਊਸ ਦੇ ਵਿੱਚ ਪਹੁੰਚਿਆ ਤਾਂ ਉਸ ਨੇ ਵੇਖਿਆ ਕੇ ਧੂਆਂ ਨਿਕਲ ਰਿਹਾ ਹੈ ਜਿਸ ਤੋਂ ਬਾਅਦ ਉਸਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਆਗਰੇ ਕਾਬੂ ਪਾਇਆ ਪਰ ਇੰਨੇ ਸਮੇਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਬਾਅਦ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਕੱਢ ਕੇ ਸਿਵਿਲ ਹਸਪਤਾਲ ਮੋਸਟਲੀ ਦੇ ਵਿੱਚ ਭੇਜ ਦਿੱਤਾ ਗਿਆ ਹੈ।
ਮੁਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਸੀ। ਮ੍ਰਿਤਕ ਦੀ ਪਹਿਚਾਣ ਯੁਗਲ ਵਜੋਂ ਹੋਈ ਹੈ ਹਾਲਾਂਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਉਸਦੇ ਨਾਲ ਲੜਕੀ ਕੌਣ ਸੀ ਉਸ ਦੀ ਹਾਲੇ ਸ਼ਨਾਖਤ ਨਹੀਂ ਹੋ ਪਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..