ਮਾਨਸਾ ਦੇ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਵੀਡੀਓ ਵਾਇਰਲ
ਕਾਲਜ ਦੇ ਵਿੱਚ ਦੋ ਕੁੜੀਆਂ ਦੀ ਹੋਈ ਝੜਪ
ਇੱਕ ਦੂਜੇ ਦੇ ਜੰਮਕੇ ਮਾਰੇ ਥੱਪੜ
ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
ਕਾਲਜ ਪ੍ਰਬੰਧਕਾਂ ਨੇ ਕੁੜੀਆਂ ਨੂੰ ਕਾਲਜ ਤੋਂ ਕੱਢਿਆ ਬਾਹਰ
ਲਓ ਜੀ ਕਾਲਜ ਚ ਫਸ ਗਏ ਕੁੜੀਆਂ ਦੇ ਸਿੰਙ
ਹੋਈਆਂ ਜੁੰਡਮ – ਜੁੰਡੀ, ਵੀਡੀਓ ਹੋਈ ਵਾਇਰਲ
ਕਾਲਜ਼ ਨੇ ਲਿਆ ਵੱਡਾ ਐਕਸ਼ਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
