Htv Punjabi
Crime Punjab Video

ਕਾਲਜ਼ ਦੀ ਕੁੜੀ ਨਾਲ ਆਹ ਮੁੰਡਿਆਂ ਨੇ ਕੀ ਕਰਤਾ ?

ਤਲਵੰਡੀ ਸਾਬੋ ਕਾਲਜ਼ ਦੀ ਵਿਦਿਆਰਥਣ ਤੇ ਹਮਲਾ
ਲੜਕੀ ਦੇ ਚਾਕੂ ਮਾਰਕੇ ਕੀਤਾ ਜਖਮੀ, ਲੜਕੀ ਹਸਪਤਾਲ ਭਰਤੀ
2 ਅਣਪਛਾਤੇ ਮੁੰਡਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਵੱਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
2 ਅਗਿਆਤ ਮੁੰਡਿਆਂ ਨੇ ਕੀਤਾ ਸੀ ਵਿਦਿਆਰਥਨ ਲੜਕੀ ਤੇ ਚਾਕੂਆਂ ਦੇ ਨਾਲ ਹਮਲਾ ਅਤੇ ਮੌਕੇ ਤੇ ਹੋ ਗਏ ਫਰਾਰ,,,,,,,,ਡੀਐਸਪੀ ਤਲਵੰਡੀ ਸਾਬੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਬਿਗਲ ਸੋਸ਼ਲ ਮੀਡੀਆ ਸੀ ਕਿ ਰਾਮਾ ਥਾਣਾ ਦੇ ਅਧੀਨ ਪੜ੍ਦੇ ਇੱਕ ਲੜਕੀ ਦੇ ਉੱਤੇ ਦੋ ਅਗਿਆਤ ਮੁੰਡਿਆਂ ਦੇ ਤਰਫੋਂ ਚਾਕੂ ਦੇ ਨਾਲ ਹਮਲਾ ਕਰਕੇ ਫਰਾਰ ਹੋ ਗਏ ਇਸ ਸੰਬੰਧ ਦੇ ਵਿੱਚ ਅਸੀਂ ਮਾਮਲਾ ਦਰਜ ਕਰ ਲਿੱਤਾ ਹੈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਲਦ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੜ੍ਹ ਸਥਿਤੀ ਓਧਰੋ ਠਾਣੇਦਾਰ ਦਾ OSD ਨਾਲ ਪੈ ਗਿਆ ਪੇਚਾ ! ਦੇਖੋ ਵੀਡਿਓ

htvteam

ਪਾਣੀ ਧਿਆਨ ਨਾਲ ਪੀਆ ਕਰੋ,ਕਦੇ ਪਾਣੀ ‘ਚ ਆਹ ਚੀਜ਼ ਵੀ ਬੈਠੀ ਹੁੰਦੀ ਐ

htvteam

ਆਹ ਪਿੰਡ ਚ 15 ਬੰਦਿਆ ਨੂੰ ਲੈ ਗਿਆ ਰੱਬ, ਬਾਕੀ ਲੱਗੇ ਤ/ੜ/ਫ/ਣ

htvteam

Leave a Comment