ਨੌਜਵਾਨਾਂ ਵੱਲੋਂ ਸ਼ਹਿਰਾਂ ਗਲੀਆਂ ਮੁਹੱਲਿਆਂ ਚ ਮਚਾਈ ਦਹਿਸ਼ਤ,,, ਇਹ ਦਿਨ ਦਿਹਾੜੇ ਤੇ ਰਾਤੋ ਰਾਤ ਕਰ ਨੇ ਅਜਿਹਾ ਕਾਂਡ ਕਿ ਲੋਕਾਂ ਦੇ ਉੱਡ ਜਾਂਦੇ ਨੇ ਤੋਤੇ,,, ਤਸਵੀਰਾਂ ਸਕਰੀਨ ਤੇ ਚੱਲ ਰਹੇ ਨੇ ਕਿਸ ਤਰੀਕੇ ਦੇ ਨਾਲ ਨੌਜਵਾਨ ਆਉਂਦੇ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਸ਼ਟਰ ਤੋੜ ਕੇ ਦਾਖਲ ਹੋ ਕੇ ਨਗਦੀ ਅਤੇ ਸਮਾਨ ਲੁੱਟ ਕੇ ਫਰਾਰ ਹੋ ਗਏ,,,,,,,
ਨਕੋਦਰ ਵਿਖੇ ਆਏ ਦਿਨ ਹੀ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ,, ਮਾਮਲਾ ਨਕੋਦਰ ਦੇ ਐਮਸੀ ਚੌਂਕ ਦੇ ਨਜ਼ਦੀਕ ਸੁਰਜੀਤ ਇਲੈਕਟਰੋਨਿਕ ਦੀ ਦੁਕਾਨ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਂ ਵੱਲੋਂ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ,,, ਦੁਕਾਨ ਮਾਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੋਰੀ ਦੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਹਨਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ,,,,,
ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਦੇਖਿਆ ਜਾਂਦਾ ਇਸ ਦੇ ਬਾਵਜੂਦ ਵੀ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲੋੜ ਹੈ ਚੋਰਾਂ ਖਿਲਾਫ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਤਾਂ ਕਿ ਮੁੜ ਕੇ ਚੋਰੀ ਕਰਨ ਵਾਲੇ ਇਹ ਸੋਚ ਵੀ ਨਾ ਸਕਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

