ਹਿੰਦੂ ਪਰਿਵਾਰ ਦੀ ਧੀ ਨੇ ਸਿੱਖ ਨੌਜਵਾਨ ਨਾਲ ਕਰਵਾਇਆ ਵਿਆਹ,,,,,,,ਅਨੁਰਾਧਾ ਚੌਧਰੀ ਤੋਂ ਬਣੀ ਸਤਬੀਰ ਕੌਰ ਖਾਲਸਾ,,,,,,,ਜੋੜੇ ਨੇ ਸਿੱਖੀ ਬਾਣਾ ਪਾਕੇ ਗੁਰੂ ਲੜ੍ਹ ਲੱਗਣ ਦਾ ਦਿੱਤਾ ਸੰਦੇਸ਼,,,,,,,,,,
ਅੱਜ ਕੱਲ ਅਸੀ ਸਮਾਜ ਦੇ ਅੰਦਰ ਦੇਖਦੇ ਹਾਂ ਕਿ ਰਿਸ਼ਤੇ ਕਰਨ ਵੇਲੇ ਜਾਤਾ-ਪਾਤਾਂ ਵੱਜੋਂ ਦਿੱਤੀ ਜਾਂਦੇ ਵੈਸੇ ਵੀ ਸਾਡੇ ਦੇਸ਼ ਚ ਜਾਤੀਵਾਦ ਧਰਮਾ ਨੂੰ ਲੈਕੇ ਇਕ ਦੂਜੇ ਨਾਲ ਵਿਤਕਰੇ ਕੀਤੇ ਜਾਂਦੇ ਪਰ ਏਸ ਜੋੜੇ ਨੇ ਸਮਾਜ ਅਤੇ ਧਰਮਾ ਦੀਏ ਰੀਤੀ ਰਿਵਾਜ ਅਤੇ ਬੰਦੀਸ਼ਾ ਨੂੰ ਤੋੜ ਤੋੜ ਦਿੱਤਾ ,ਸਨਾਤਨੀ ਧਰਮ ਚ ਜਨਮੀ ਅਨੁਰਾਧਾ ਸ਼ਰਮਾ ਸਿੱਖੀ ਦੇ ਪਿਆਰ ਵਿੱਚ ਲੀਨ ਹੋਕੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਮਹਾਕਾਲ ਨਾਲ ਵਿਆਹ ਕਰਵਾਇਆ ਜਿਸਤੋਂ ਬਾਅਦ ਇਹ ਕੁੜੀ ਅਨੁਰਾਧਾ ਤੋਂ ਸਤਬੀਰ ਕੌਰ ਖਾਲਸਾ ਬਣ ਗਈ ਤੇ ਸਿੱਖੀ ਸਰੂਪ ਚ ਸੱਜਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਸਾਨੂੰ ਇੰਝ ਲੱਗਦਾ ਜਿਵੇਂ ਪੁਰਾਣੀਆਂ ਵਿਛੜੀਆਂ ਰੂਹਾਂ ਦਾ ਮਿਲਾਪ ਹੋਇਆ,,,,,
ਇਸ ਮੌਕੇ ਇਹ ਜੋੜੇ ਨੇ ਸਿੱਖੀ ਸਰੂਪ ਚ ਸਜਕੇ ,ਸਿੱਖੀ ਦੀ ਮੁੱਖ ਵਿਚਾਰਧਾਰਾ ਨਾਲ ਜੁੜਨ ਦਾ ਸੁਨੇਹਾ ਦਿੱਤਾ ,ਸੋ ਦੋਸਤੋ ਕਿਵੇਂ ਲੱਗੀ ਤੁਹਾਨੀ ਇਹ ਜੋੜੀ ਆਪਣੇ ਕੁਮੇਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
