Htv Punjabi
Punjab Video

ਕਿਸਾਨ ਪਿਓ ਪੁੱਤ ਬੈਂਕ ‘ਚੋ ਆ ਰਹੇ ਸੀ ਪੈਸੇ ਕੱਢਵਾ ਕੇ; ਲੁਟੇਰਿਆਂ ਨੇ ਪਿਸਤੌਲ ਦੀ ਨੌਕ ਤੇ ਲੁੱਟੇ 2 ਲੱਖ

ਸੀਸੀਟੀਵੀ ਵਿਚ ਨਜ਼ਰ ਆ ਰਹੇ ਮੋਟਰਸਾਈਕਲ ਸਵਾਰ ਇਹਨਾਂ ਦੋ ਨੌਜਵਾਨਾਂ ਨੂੰ ਦੇਖੋ ਇਹ ਓਹੀ ਨੇ ਜਿਹਨਾਂ ਜੋ ਕਿਸਾਨ ਪਿਓ ਪੁੱਤਾਂ ਨੂੰ ਰਾਹ ‘ਚ ਰੋਕ ਮਾੜੀ ਕਰਤੂਤ ਨੂੰ ਅੰਜਾਮ ਦੇ ਗਏ |
ਮਾਮਲਾ ਹੈ ਅਜਨਾਲਾ ਦੇ ਪਿੰਡ ਗੁੱਜਾਪੀਰ, ਜਿੱਥੇ ਦਾ ਕਿਸਾਨ ਗੋਬਿੰਦ ਸਿੰਘ ਆਪਣੇ ਪੁੱਤਰ ਤੇਜਬੀਰ ਸਿੰਘ ਦੇ ਨਾਲ ਬੁਲੇਟ ਤੇ ਨੇੜਲੇ ਪਿੰਡ ਚਮਿਆਰੀ ਵਿਖੇ ਬੈਂਕ ‘ਚੋਂ ਪੈਸੇ ਕਢਵਾਉਣ ਜਾਂਦਾ ਹੈ | ਵਾਪਸੀ ਵਾਲੇ ਇਹਨਾਂ ਨਾਲ ਇਹ ਦੋ ਦਰਿੰਦੇ ਜੋ ਕਾਰਾ ਕਰ ਜਾਂਦੇ ਨੇ ਉਸ ਲਈ ਹੁਣ ਇਹ ਪਿਓ ਪੁੱਤਰ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ |

Related posts

B.J.P ਦੇ ਲੀਡਰ ਨੇ ਸਿੱਖ ਪੁਲਿਸ ਅਫਸਰ ਨੂੰ ਕਿਹਾ ਖਾਲਿ’ਸਤਾਨੀ

htvteam

ਜ਼ੇਲ੍ਹ ਤੋਂ ਆਏ ਪਤੀ ਨੇ ਪਤਨੀ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

Htv Punjabi

ਆਵਾਰਾ ਕੁੱ ਤਿਆਂ ਨੇ ਖਾ ਲਿਆ ਪੂਰੇ ਦਾ ਪੂਰਾ ਬੰ/ਦਾ…..

htvteam