ਇਹ ਤਸਵੀਰਾਂ ਲੁਧਿਆਣਾ ਦੇ ਡਿੱਬਾ ਰੋਡ ਇਲਾਕੇ ਤੇ ਸਥਿਤ ਇਕ ਕਰਿਆਨੇ ਵਾਲੀ ਦੁਕਾਨ ਦੀਆਂ ਨੇ ਜਿੱਥੇ ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਤਾਂ ਉਸ ਸਮੇਂ ਚੋਰਾਂ ਆਕੇ ਇਸ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈਰਾਨੀ ਦੀ ਗੱਲ ਤਾਂ ਇਹ ਰਹੀ ਕੀ ਏਥੋਂ ਖਾਣਪੀਣ ਵਾਲੀਆਂ ਪਥਾਰਦ ਅਤੇ ਹੋਰ ਕੀਮਤੀ ਚੀਜ਼ਾਂ ਤੇ ਪੈਸਿਆਂ ਨੂੰ ਛੱਡ ਚੋਰ ਇਕ ਅਜਿਹੀ ਚੋਟੀ ਜਿਹੀ ਚੀਜ਼ ਤੇ ਡੁਲੇ ਹਨ ਜਿਸ ਬਾਰੇ ਸੁਣਕੇ ਤੁਸੀ ਆਪਣਾ ਹਾਸਾ ਰੋਕ ਨਹੀਂ ਸਕੋਗੇ,ਮੀਡੀਆ ਨੂੰ ਜਾਣਕਾਰੀ ਦਿੰਦੇ ਦੁਕਾਨਦਾਰ ਨੇ ਦੱਸਿਆ ਕੀ ਚੋਰਾਂ ਬੀਤੀ ਰਾਤ ਉਸਦੀ ਦੁਕਾਨ ਦਾ ਸ਼ਟਰ ਤੋੜ ਸਿਗਰਟਾਂ ਦੇ ਡੱਬੇ ਚੋਰੀ ਕਰ ਲਏ,,,,,,,,
ਇਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਇਸਦੇ ਨਾਲ ਹੀ ਦੁਕਾਨਦਾਰ ਨੇ ਦੱਸਿਆ ਕੀ ਲੱਗਭੱਗ ਚਾਰ ਲੱਖ ਰੁਪਏ ਦੀਆਂ ਸਿਗਰਟਾਂ ਚੋਰੀ ਹੋ ਗਈਆਂ ਹੁਣ ਤੁਸੀ ਆਪ ਹੀ ਅੰਦਾਜ਼ਾਂ ਲਗਾ ਸਕਦੇ ਹੋਂ ਕਿ ਪੰਜਾਬ ਚ ਨਸ਼ਾ ਕਿਸ ਕਦਰ ਵਿਕ ਰਿਹਾ ਇਹ ਤਾਂ ਸਿਰਫ ਸਿਗਰਟਾਂ ਦੀ ਚੋਰੀ ਹੋਣ ਤੇ ਮਾਮਾਲਾ ਸਾਹਮਣੇ ਆਇਆ ਇਸਤੋਂ ਇਲਾਵਾ ਹੋਰ ਵੀ ਕਈ ਪਰਕਾਰ ਦੇ ਨਸ਼ੇ ਪੰਜਾਬ ਚ ਧੜੱਲੇ ਨਾਲ ਵਿਕ ਰਿਹੇ ਹਨ ਜਿਨ੍ਹਾਂ ਬਾਰੇ ਪੁਲਿਸ ਪ੍ਰਸ਼ਾਸਨ ਬੇਖਬਰ ਹੋਣ ਦਾ ਨਾਟਕ ਰਿਹਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..