ਸੱਤਾ ਚ ਆਉਣ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਵਿੱਚ ਬੜੇ ਨੁਕਸ ਨਜ਼ਰ ਆ ਰਹੇ ਸਨ ਪਰ ਅੱਜ ਉਹੀ ਪਾਰਟੀ ਦੇ ਨਾਲ ਕੇਜਰੀਵਾਲ ਦੀ ਪਾਰਟੀ ਹੱਥ ਮਿਲਾਉਣ ਲਈ ਭੱਬਾਂ ਭਾਰ ਹੋ ਰਹੀ ਹੈ ਹੁਣ ਆਪ ਸਰਕਾਰ ਗਿਰਗਿਟ ਵਾਂਗ ਰੰਗ ਬਦਲ ਦੀ ਹੋਈ ਦਿਖਾਈ ਦੇ ਰਹੀ ਐ,,,ਆਪ ਦਾ ਵੱਡੀਆ ਪਾਰਟੀਆਂ ਦੇ ਨਾਲ ਗੱਠ ਜੋੜ ਤੇ ਹੁਣ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ,,,,,,,,,,,,ਲੋਕ ਸਭਾ ਦੇ ਸੈਸ਼ਨ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਜਮ ਕੇ ਰਗੜੇ ਲਾਏ ਹਨ। ਹਰਸਿਮਰਤ ਬਾਦਲ ਨੇ ਕਿਹਾ ਕੀ ਕਾਂਗਰਸ ਜੋ ਕਿ ਪੰਜਾਬ ਤੇ ਸਿੱਖਾਂ ਦੀ ਦੁਸ਼ਮਣ ਜਮਾਤ ਹੈ , ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਜਿਹੜੀ ਕਾਂਗਰਸ ਨਾਲ ਹੱਥ ਮਿਲਾਉਣ ਲਈ ਕੇਜਰੀਵਾਲ ਦੀ ਪਾਰਟੀ ਹਾੜੇ ਕੱਢਦੀ ਫਿਰ ਰਹੀ ਹੈ , ਇਹ ਉਹੀ ਕਾਂਗਰਸ ਹੈ ਜਿਸਨੇ ਸਿੱਖਾਂ ਦਾ ਕਤਲੇਆਮ ਕਰਾਇਆ , ਲੋਕ ਸਭਾ ਚ ਗਰਜਦੇ ਹੋਏ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਵਲੋ ,,,,,,,,
ਦੋਸਤੋ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਕੋਈ ਦੋਸ਼ਮਣ ਨਹੀਂ,,,,,,,ਕੁਰਸੀ ਦੀ ਖਾਤਰ ਦੋਸਤੀ ਦੁਸ਼ਮਣੀ ਚ ਬਦਲ ਜਾਂਦੀ ਐ ਅਤੇ ਦੁਸ਼ਮਣੀ ਦੋਸਤੀ ਚ,,,,,,,ਦੱਸ ਦੀਏ ਗਾਇਕ ਬੱਬੂ ਮਾਨ ਹੋਰਾਂ ਬਹੁਤ ਸਮਾਂ ਪਹਿਲਾਂ ਆਪਣੇ ਗਾਣੇ ਚ ਜ਼ਿਕਰ ਕੀਤਾ ਸੀ ਕਿ ਸਿਆਸਤਦਾਨ ਕਿਸੇ ਦੇ ਮਿੱਤਰੋ ਯਾਰ ਨਹੀਂ ਹੰਦੇ ਅੱਜ ਉਹ ਗਾਣੇ ਦੇ ਬੋਲ ਮੌਜੂਦਾ ਸਿਆਸਤ ਤੇ ਸਹੀ ਢੁਕਦੇ ਨਜ਼ਰ ਆ ਰਹੇ ਨੇ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….