Htv Punjabi
Crime Punjab Video

ਕੁਆਰੀ ਕੁੜੀ ਨੇ ਸੋਸ਼ਲ ਮੀਡੀਆ ਤੇ ਪਾਈ ਅਜਿਹੀ ਵੀਡੀਓ, ਪਿਆ ਸਿਆਪਾ

ਬਠਿੰਡਾ ਚ ਲੜਕੀ ਨੇ ਅਸਲੇ ਨਾਲ ਪਾਈ ਵੀਡੀਓ
ਵੀਡਿਓ ਸੋਸ਼ਲ ਮੀਡੀਆ ਤੇ ਅਪਲੋਡ ਕਰਨੀ ਪਈ ਮਹਿੰਗੀ
ਬਠਿੰਡਾ ਸਦਰ ਥਾਣਾ ਪੁਲਿਸ ਨੇ ਲੜਕੀ ਨੂੰ ਕੀਤਾ ਗ੍ਰਿਫਤਾਰ
ਅੱਜ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਇੱਕ ਲੜਕੀ ਖੁੱਲ੍ਹੇਆਮ ਹਥਿਆਰ ਦਿਖਾਉਂਦੀ ਦਿਖਾਈ ਦੇ ਰਹੀ ਸੀ। ਤਸਦੀਕ ਕਰਨ ਤੋਂ ਬਾਅਦ, ਥਾਣਾ ਸਦਰ ਬਠਿੰਡਾ ਨੇ ਐਫ.ਆਈ.ਆਰ ਦਰਜ ਕੀਤੀ ਅਤੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਬਠਿੰਡਾ ਪੁਲਿਸ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਸੋਸ਼ਲ ਮੀਡੀਆ ‘ਤੇ ਹਥਿਆਰ ਦਿਖਾਉਣਾ ਇੱਕ ਕਾਨੂੰਨੀ ਅਪਰਾਧ ਹੈ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਦੇ ਮਾਮਲੇ ‘ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡਿਆ, ਆਹ ਦੇਖੋ ਹੈਰਾਨ ਕਰਨ ਵਾਲੇ ਅੰਕੜੇ  

Htv Punjabi

ਤਿੰਨ ਭੈਣ ਭਰਾਂਵਾਂ ਦੇ ਕਤਲ ਸਬੰਧੀ ਇੱਕ ਹੋਰ ਥਿਉਰੀ ਸਾਹਮਣੇ ਆਈ, ਕਤਲ ਦਾ ਆਹ ਕਾਰਨ ਸੀ ਤੇ ਲੋਕਾਂ ਨੇ ਗੁੱਸੇ ‘ਚ ਪੁਲਿਸ ਦੀ ਗੱਡੀ ਭੰਨ੍ਹਤੀ ? 

Htv Punjabi

ਅੰਦੋਂਲਨ ਵੇਲੇ ਪੰਜਾਬੀਆਂ ਨੇ ਥਾਂ-ਥਾਂ ਲਗਾਤੇ ਲੰਗਰ, ਦੇਖੋ ਕਿਵੇਂ ਦਿੱਲੀ ਨੂੰ ਫਤਿਹ ਕਰਨ ਲਈ ਪੰਜਾਬ ਹੋਇਆ ਭੱਬਾਂ-ਭਾਰ

htvteam

Leave a Comment