ਇਹ ਤਸਵੀਰਾਂ ਨਵਾਂਸ਼ਹਿਰ ਦੇ ਬੇਗਮਪੁਰ ਅਤੇ ਸਲੋਹ ਰੋਡ ਦੀਆਂ ਨੇ ਜਿੱਥੇ ਉਸ ਸਮੇਂ ਜੰਗ ਦਾ ਮਾਹੌਲ ਬਣ ਗਿਆ ਜਦੋਂ ਇਕ ਮੁੰਡੇ ਨੇ ਕੁੜੀ ਦੀ ਤਸਵੀਰ ਕਿਸੇ ਦੂਜੇ ਦੇ ਫੋਨ ਚ ਦੇਖੀ,,,,,,,,ਜਿਸਤੋਂ ਬਾਅਦ ਮੁੰਡੇ ਨੂੰ ਦੂਸਰੀ ਧਿਰ ਦੇ ਮੁੰਡਿਆਂ ਨੇ ਫੋਨ ਕਰਕੇ ਇਸ ਜਗਾ ਤੇ ਬੁਲਾ ਲਿਆ ਅਤੇ ਉਸਤੋਂ ਬਾਅਦ ਮੁੰਡੇ ਨਾਲ ਕੁੱਟਮਾਰ ਕੀਤੀ ਅਤੇ ਗੋਲੀਆਂ ਵੀ ਚਲਾ ਦਿੱਤੀ,,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕੀ ਗੱਡੀ ਦੀ ਵੀ ਭੰਨ ਤੋੜ ਕੀਤੀ ਹੋਈ ਹੈ ਅਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਹੁਣ ਪੂਰਾ ਮਾਮਲਾ ਸੁਣੋ ਪੀੜਤ ਮੁੰਡੇ ਦੀ ਜ਼ੂਬਾਨੀ…………
ਉਧਰ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਪੀੜਤ ਦੀ ਸ਼ਕਾਇਤ ਦਰਜ ਕਰ ਲਈ ਐ,,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….