ਲੁਧਿਆਣਾ : – ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਥਾਣਾ ਮਾਡਲ ਤੂੰ ਅਧੀਨ ਆਉਂਦੀ ਧੱਕਾ ਕਲੋਨੀ ਦੀ ਰਹਿਣ ਵਾਲੀ ਬਿਮਲਾ ਨਾਂ ਦੀ ਔਰਤ ਜੋ ਕਾਰੇ ਕਰਦੀ ਸੀ ਕਿਸੇ ਮੁਖ਼ਬਰ ਖਾਸ ਨੇ ਉਸਦੀ ਸਾਰੀ ਇਤਲਾਹ ਦੁਗਰੀ ਰੋਡ ਕੱਟ ‘ਤੇ ਨਾਕਾ ਲਗਾ ਖੜ੍ਹੀ ਪੁਲਿਸ ਨੂੰ ਦੇ ਦਿੱਤੀ | ਫੇਰ ਕੀ ਸੀ ਪੁਲਿਸ ਨੇ ਫੌਰਨ ਉਸ ਔਰਤ ਦੇ ਘਰ ਰੇਡ ਕਰ ਦਿੱਤੀ ਤੇ ਫੇਰ ਦੌਰਾਨ ਰੇਡ ਉਸਨੂੰ ਰੰਗੇ ਹੱਥੀਂ ਸਮਾਨ ਸਣੇ ਕਾਬੂ ਕਰ ਲਿਆ |
previous post
