ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਮੰਡੀ ਗੁਰੂਹਰਸਹਾਏ ਦੇ ਮੁਹੱਲਾ ਜੋਗੀਆਂ ਵਾਲਾ ਦਾ ਹੈ, ਜਿੱਥੇ ਗੀਤਾ ਅਤੇ ਬਿੱਟੂ ਨਾਂ ਦੇ ਵਿਅਕਤੀ ਦੀ 18 ਸਾਲ ਦੀ ਧੀ ਨੇਹਾ ਨੇ ਇਸੇ ਸਾਲ ਹੀ +2 ਪਾਸ ਕੀਤੀ ਸੀ | ਸਕੂਲ ‘ਚ ਨੇਹਾ ਨਾਲ ਹਰਮਨ ਸਿੰਘ ਨਾਂ ਦਾ ਇੱਕ ਮੁੰਡਾ ਵੀ ਪੜ੍ਹਦਾ ਸੀ | ਕੁੜੀ ਦੇ ਮੁਤਾਬਿਕ ਹਰਮਨ ਨੇ ਨੇਹਾ ਦਾ ਮੋਬਾਈਲ ਨੰਬਰ ਆਪਣੇ ਚਾਚੇ ਦੇ ਮੁੰਡੇ ਜੋਗਾ ਸਿੰਘ ਨੂੰ ਦੇ ਦਿੱਤਾ | ਇੱਕ ਦਿਨ ਜੋਗਾ ਸਿੰਘ ਨੇ ਨੇਹਾ ਨੂੰ ਪ੍ਰੋਪੋਜ਼ ਕੀਤਾ ਪਰ ਨੇਹਾ ਨੇ ਸਾਫ ਸਾਫ ਇਨਕਾਰ ਕਰ ਦਿੱਤਾ |
ਜਿਸ ਤੋਂ ਬਾਅਦ ਜੋਗਾ ਸਿੰਘ ਨੇ ਆਪਣੀ ਇੱਕ ਰਿਸ਼ਤੇਦਾਰ ਔਰਤ ਦਾ ਪਿਸਤੌਲ ਚੋਰੀ ਕਰ ਆਪਣੇ ਇੱਕ ਦੋਸਤ ਨੂੰ ਨਾਲ ਲੈ ਰਾਤ ਦੇ 9 ਵਜੇ ਨੇਹਾ ਦੇ ਘਰ ਜਾ ਜੋ ਕੁੱਝ ਕੀਤਾ ਉਹ ਬੇਹੱਦ ਖੌਫਨਾਕ ਸੀ |
previous post