ਢੋਲ ਵੱਜ ਰਿਹਾ ਗੀਤ ਗਾਏ ਜਾਏ ਰਹੇ ਹਨ ਤੇ ਭੰਗੜੇ ਭਾਏ ਜਾ ਰਹੇ ਪੂਰਾ,ਜੋਤੀ ਦੇ ਵਿਆਹ ਲਈ ਪੂਰਾ ਪੈਲਿਸ ਸੱਜਿਆ ਧੱਜਿਆ ਹੋਇਆ , ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਉਸੇ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਾਂ ਜਿਨ੍ਹਾ ਨੇ ਬੀਤੇ ਦਿਨੀ ਵੀਡੀਓ ਸ਼ੇਅਰ ਕਰਕੇ ਕਿਹਾ ਸੀ ਸਾਡੇ ਕੋਲ ਤਾਂ ਕੁੜੀ ਦੇ ਵਿਆਹ ਲਈ ਪੈਸੇ ਹੀ ਨਹੀਂ ਫਿਰ ਫਰਿਸ਼ਤਾ ਬਣਕੇ ਆਏ ਥਾਣੇਦਾਰ ਦਲਜੀਤ ਸਿੰਘ ਹੋਰਾਂ ਨੇ ਐਸੇ ਮਾਮਲੇ ਦਾ ਅਸਲ ਮਾਮੇ ਦਾ ਕਿਰਦਾਰ ਨਿਭਾਇਆ ਕਿ ਪੂਰਾ ਇਲਾਕਾ ਖੜ੍ਹ ਖੜ੍ਹ ਦੇਖਣ ਲੱਗਿਆ,,,,,,,,
ਸੋ ਏਸ ਮੌਕੇ ਮਦਦ ਕਰਨ ਵਾਲੇ ਸਾਰੇ ਲੋਕਾਂ ਇੰਨਸਾਨੀਅਤ ਦਾ ਸੁਨੇਹਾ ਦਿੱਤਾ ਹੈ ਸੋ ਦੋਸਤੋ ਆਪਾ ਸਾਰਿਆਂ ਨੂੰ ਰਲਮਿਲ ਕੇ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਖੈਰ ਹੁਣ ਤੁਸੀ ਵੀ ਏਸ ਕੁੜੀ ਨੂੰ ਕੁਮੈਂਟ ਕਰਕੇ ਵਧਾਈਆਂ ਦਿਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..