ਇਹ ਸਾਰਾ ਦ੍ਰਿਸ਼ ਹੈ ਲੁਧਿਆਣਾ ਦੇ ਉਸ ਪਰਿਵਾਰ ਦਾ, ਜਿਨੂੰ ਦੇਵੀ ਲਸ਼ਮੀ ਨੇ ਪ੍ਰਤੱਖ ਦਰਸ਼ਨ ਦਿੱਤੇ ਨੇ, ਤੇ ਉਹਨਾਂ ਦਰਸ਼ਨਾਂ ਨੂੰ ਇਹ ਪਰਿਵਾਰ ਝੱਲ ਨਹੀਂ ਪਾ ਰਿਹਾ | ਅਸਲ ‘ਚ ਆਪਣੇ ਬਚਪਨ ਅਤੇ ਜਵਾਨੀ ‘ਚ ਸੰਘਰਸ਼ ਭਰੀ ਜ਼ਿੰਦਗੀ ਜਿਉਣ ਵਾਲਾ ਰਵੀ ਬਾਲੀ ਜੋ ਕਿ ਇੱਕ ਕੇਬਲ ਅਪਰੇਟਰ ਹੈ ਨੇ ਕੁੱਝ ਦਿਨ ਪਹਿਲਾਂ ਅਚਾਨਕ ਹੀ ਇੱਕ ਲਾਟਰੀ ਖਰੀਦੀ ਤੇ ਫੇਰ ਉਸ ਨਾਲ ਜੋ ਕੁੱਝ ਹੋਇਆ ਸੁਣੋ ਉਸਦੇ ਪਰਿਵਾਰ ਅਤੇ ਉਸਦੀ ਹੀ ਜ਼ੁਬਾਨੀ |
previous post