ਇਹ ਤਸਵੀਰਾਂ ਜਲੰਧਰ ਸ਼ਹਿਰ ‘ਚ ਸ਼ਰਾਬ ਦੇ ਠੇਕੇ ਦੀਆਂ ਨੇ ਜਿੱਥੇ ਆਹ ਦੋ ਨੌਜਵਾਨ ਠੇਕੇ ਦੇ ਅੰਦਰ ਦਾਖਲ ਹੋ ਜਾਂਦੇ ਇਹ ਸ਼ਰਾਬ ਲੈਣ ਨਹੀਂ ਆਏ ਇਹ ਕੋਈ ਸ਼ਰਾਬ ਲੈਣ ਨਹੀਂ ਆਏ ਸਗੋਂ ਸ਼ਰਾਬ ਦੇ ਪੈਸੇ ਲੁਟਣ ਆਏ ਨੇ ਹੁਣ ਇਨ੍ਹਾਂ ਨੂੰ ਗੋਰ ਨਾਲ ਦੇਖੋ ਨੌਜਵਾਨ ਡੱਬ ਚੋਂ ਪਿਸਤੋਲ ਕੱਢਕੇ ਠੇਕੇਦਾਰ ਦੇ ਕਰਿੰਦੇ ਤੇ ਤਾਣ ਦਿੱਤਾ ਅਤੇ ਅੰਦਰ ਵੜਕੇ ਸਾਰੇ ਪੈਸੇ ਲੁੱਟ ਲਏ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਮੀਡੀਆ ਨਾਲ ਗੱਲਬਾਤ ਕਰਦੇ ਵਾਈਨ ਸ਼ੋਪ ਦੇ ਮਾਲਕਾਂ ਨੇ ਪ੍ਰਸ਼ਾਸਨ ਅੱਗੇ ਲੁਟੇਰਿਆਂ ਨੂੰ ਫੜਨ ਦੀ ਗੁਹਾਰ ਲਗਾਈ ਐ,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਕੈਮਰੇ ਦੀ ਵੀਡੀਓ ਖੰਗਾਲਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..