ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਹੋਈ। ਜਿਸ ਦੀ ਮਾਂ ਆਪਣੇ ਪੁੱਤ ਦਾ ਮੂੰਹ ਦੇਖਣ ਵਾਸਤੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਪਹੁੰਚੇ ਤਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਬੇਟਾ ਤੇ ਉਸਦੀਆਂ ਦੋ ਭੈਣਾਂ ਉਹ ਤਿੰਨੋਂ ਆਪਣੀ ਦਾਦੀ ਦੇ ਨਾਲ ਅਲੱਗ ਰਹਿੰਦੇ ਸੀ। ਤੇ 13 ਸਾਲ ਤੋਂ ਸਾਡਾ ਉਹਨਾਂ ਦੇ ਨਾਲ ਰਾਬਤਾ ਨਹੀਂ ਸੀ ਕਿਉਂਕਿ ਉਸਦਾ ਦੂਸਰਾ ਵਿਆਹ ਹੋ ਗਿਆ ਸੀ। ਪਹਿਲਾ ਪਤੀ ਨਸ਼ੇ ਕਰਦਾ ਸੀ,, ਪਰ ਸ਼ੁਭਕਰਨ ਤੇ ਉਸਦੀ ਵੱਡੀ ਬੇਟੀ ਉਸ ਦੇ ਨਾਲ ਫਿਰ ਵੀ ਉਸ ਨਾਲ ਵਰਤਾਰਾ ਰੱਖਦੀ ਸੀ,,,,,
ਸੋ ਦੱਸ ਦਈਏ ਕਿ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਲਗਾਤਾਰ ਜਥੇਬੰਦੀਆਂ ਵੀ ਕਾਫੀ ਗਰਮਾਈਆਂ ਹੋਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਢਾਇਆ ਜਾ ਰਿਹਾ ਬੇਹਦ ਨਿੰਦਣਯੋਗ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….