ਜਲੰਧਰ ਦੇ ਪੋਸ਼ ਇਲਾਕੇ ਚ ਮੱਚੀ ਹਫੜਾ ਦਫੜੀ
ਇਲਾਕੇ ਚੋਂ ਮਿਲੇ 12 ਜ਼ਹਰੀਲੇ ਸੱਪ
ਕੋਬਰਾ, ਤਿੰਨ ਜੋੜੇ ਨਰ ਅਤੇ ਮਾਦਾ ਇਹਨਾਂ ਸੱਪਾਂ ਚ ਸ਼ਾਮਿਲ
ਸਪੇਰੇ ਨੇ ਆਕੇ ਸੱਪਾਂ ਨੂੰ ਕੀਤਾ ਕਾਬੂ
ਪੰਜਾਬ ਦੇ ਜਲੰਧਰ ਦੇ ਪੋਸ਼ ਕਲੋਨੀ ਸੂਰਿਆ ਇਨਕਲੇਰ ਦੇ ਵਿੱਚ ਖਾਲੀ ਪਏ ਪਲਾਰ ਦੇ ਵਿੱਚ 12 ਜ਼ਹਰੀਲੇ ਸੱਪ ਮਿਲਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਇੱਕ ਕੋਬਰਾ ਤਿੰਨ ਜੋੜੇ ਨਰ ਅਤੇ ਮਾਧਾ ਸੱਪ ਸ਼ਾਮਿਲ ਨੇ। ਇਸ ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਲੋਕਾਂ ਨੇ ਘਟਨਾ ਨੂੰ ਲੈ ਕੇ ਤੁਰੰਤ ਸਪੇਰੇ ਨੂੰ ਬੁਲਾਇਆ ਜਿੱਥੇ ਸਪੇਰੇ ਨੇ ਕਈ ਘੰਟਿਆਂ ਦੀ ਮਸ਼ੱਕਤ ਦੇ ਬਾਅਦ ਸੱਪਾਂ ਨੂੰ ਕਾਬੂ ਕਰਕੇ ਬੰਦ ਕੀਤਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post