ਜੇਕਰ ਤੁਸੀ ਕਿਤੇ ਦੁਕਾਨ ਜਾਂ ਕਿਸੇ ਕੰਪਨੀ ਅਤੇ ਘਰ ਵਿੱਚ ਨੋਕਰੀ ਲਈ ਕਿਸੇ ਬੰਦੇ ਨੂੰ ਰੱਖਦੇ ਹੋ ਤਾਂ ਉਸ ਬੰਦੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਓ ਨਹੀਂ ਤਾਂ ਤੁਹਾਡੇ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਹਾਂ ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਹਲਕਾ ਨਕੋਦਰ ਤੋਂ ਸਾਹਮਣੇ ਆਇਆ ਐ ਜਿੱਥੇ ਥਾਣੇ ਅੰਦਰ ਪੁਲਿਸ ਦੀ ਗ੍ਰਿਫਤ ਚ ਖੜ੍ਹੇ ਜੋ ਨੌਜਵਾਨ ਨਜ਼ਰ ਆ ਰਹੇ ਹਨ ਦਰਸਲ ਇਨ੍ਹਾਂ ਨੂੰ ਇਕ ਕੰਨਸਟ੍ਰਕਸ਼ਨ ਕੰਪਨੀ ਨੇ ਕੰਮ ਤੇ ਰੱਖਿਆ ਸੀ ਤੇ ਅੱਗੇ ਜੋ ਇਨ੍ਹਾਂ ਨੇ ਕੀਤਾ ਉਹ ਦੇਖ ਸਾਰਿਆ ਦੀ ਅੱਖਾਂ ਖੁਲ੍ਹ ਗਈਆਂ,,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਦੇ ਤਿੱਜੇ ਸਾਥੀ ਦੀ ਭਾਲ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਐ ਅਤੇ ਉਸਨੂੰ ਵੀ ਜਲਦ ਚ ਹੀ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………