Htv Punjabi
Punjab Video

ਕੰਵਰ ਗਰੇਵਾਲ ਨੇ ਦੱਸਿਆ ਰੇਡ ਵਾਲੇ ਦਿਨ ਦਾ ਅਸਲ ਸੱਚ

ਬੀਤੇਂ ਦਿਨੀਂ ਮੋਗਾ ਦੇ ਕੋਟ ਈਸੇ ਖਾਂ ‘ਚ ਡਾਕਟਰ ਵਰਿੰਦਰ ਸਿੰਘ ਭੁੱਲਰ ਵੱਲੋਂ ਉਮਰਾਂ ਵਧਾਉਣ ਵਾਲੇ ਘਰ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਲੋਕ ਗਾਇਕ ਕੰਵਰ ਗਰੇਵਾਲ ਨੇ ਖਾਸ ਤੌਰ ਉੱਤੇ ਉਦਘਾਟਨੀ ਸਮਾਗਮ ‘ਚ ਸ਼ਿਰਕਤ ਕੀਤੀ । ਇਸ ਮੌਕੇ ਜਿੱਥੇ ਵੈਲ ਬੀਂਗ ਹੈਲਥ ਆਰਗਨਾਈਜੇਸ਼ਨ ਵੱਲੋਂ ਕੰਵਰ ਗਰੇਵਾਲ ਹੋਰਾਂ ਦਾ ਖਾਸ ਸਨਮਾਨ ਕੀਤਾ ਗਿਆ ਤਾਂ ਕੰਵਰ ਗਰੇਵਾਲ ਹੋਰਾਂ ਨੇ ਵੀ ਲੋਕਾਂ ਨਾਲ ਦਿਲ ਦੇ ਜਜ਼ਬਾਤਾਂ ਦੀ ਸਾਂਝ ਪਾਈ। ਇਸ ਮੌਕੇ ਉੱਤੇ ਕੰਵਰ ਗਰੇਵਾਲ ਹੋਰਾਂ ਦੇ ਘਰ ਪਈ ਆਈ.ਟੀ. ਦੀ ਰੇਡ ਬਾਬਤ ਖਾਸ ਗੱਲਾਂ ਉਨ੍ਹਾਂ ਨੇ ਹਕੀਕਤ ਟੀਵੀ ਪੰਜਾਬੀ ਦੀ ਟੀਮ ਨਾਲ ਕੀਤੀਆਂ। ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

 

Related posts

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਹੋਇਆ ਅਜਿਹਾ ਕੁਝ ਕਿ….

htvteam

ਅੱਧੀ ਰਾਤ ਬੰਦ ਕੋਠੀ ਅੰਦਰ ਬਜ਼ੁਰਗ ਜੋੜੇ ਨਾਲ ਹੋਇਆ ਵੱਡਾ ਕਾਂਡ

htvteam

ਹੁਣੇ-ਹੁਣੇ ਆਹ ਸ਼ਹਿਰ ਦੇ ਬੱਸ ਸਟੈਂਡ ‘ਚ ਚੱਲੀਆਂ ਠਾ ਠਾ ਗੋਲੀਆਂ

htvteam

Leave a Comment