Htv Punjabi
Punjab Video

ਕੱਚੀ ਉਮਰ ਦੇ ਮੁੰਡੇ ਨੂੰ ਜਨਮ ਦਿਨ ‘ਤੇ ਬੁਲਾ ਟੱਪੀਆਂ ਹੱਦਾਂ

ਮਾਮਲਾ ਹੈ ਅੰਮ੍ਰਿਤਸਰ ਦੇ ਫਤਿਹਗੜ ਚੁੜੀਆ ਰੋਡ ‘ਤੇ ਪੈਂਦੇ ਪਿੰਡ ਨੰਗਲੀ ਦਾ, ਜਿੱਥੇ ਦਾ ਰਹਿਣ ਵਾਲਾ ਨਿਰਮਲ ਸਿੰਘ ਆਪਣੇ ਬਾਲ ਪਰਿਵਾਰ ਵਾਸਤੇ ਰੋਜ਼ੀ ਰੋਟੀ ਦੇ ਚੱਕਰ ‘ਚ ਦੁਬਈ ਜਾ ਕੇ ਕੰਮ ਕਰਦਾ ਸੀ | ਇਸਦਾ 17 ਸਾਲ ਦਾ ਪੁੱਤ ਵਿਜੇਪ੍ਰੀਤ ਸਿੰਘ ਜੋ ਕਿ ਸਰਕਾਰੀ ਸਕੂਲ ‘ਚ ਪੜ੍ਹਦਾ ਸੀ | ਲੰਘੀ ਸ਼ਾਮ ਇਸ ਮੁੰਡੇ ਦਾ ਦੋਸਤ ਜਨਮ ਦਿਨ ਦੇ ਪ੍ਰੋਗਰਾਮ ‘ਚ ਇਸਨੂੰ ਨਾਲ ਲੈ ਕੇ ਗਿਆ ਸੀ | ਪਰ ਉਹ ਵਾਪਿਸ ਨਹੀਂ ਪਰਤਿਆ | ਫੇਰ ਪਰਿਵਾਰ ਵੱਲੋਂ ਭਾਲ ਕਰਨ ਤੇ ਵੀ ਜਦ ਵਿਜੇਪ੍ਰੀਤ ਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਨੂੰ ਇੱਕ ਸੂਚਨਾ ਮਿਲਦੀ ਹੈ ਜਿਸਨੂੰ ਸੁਣ ਪਰਿਵਾਰ ‘ਤ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ |

Related posts

ਪਿੰਡ ਦੀ ਕੁੜੀ ਨਾਲ ਪਿੰਡ ਦਾ ਮੁੰਡਾ ਟੱਪ ਗਿਆ ਹੱਦਾਂ ! ਮਾਂ ਦੇ ਪੱਟੇ ਜੁੰਡੇ

htvteam

ਲੀਵਰ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਆਹ ਜੂਸ ਪੀਓ ਫੇਰ ਦੇਖੋ ਕਮਾਲ

htvteam

ਹੋਸਟਲ ਦੇ ਕਮਰੇ ‘ਚ ਦੋ ਵਿਦਿਆਰਥੀਆਂ ਲਾਹੀਆਂ ਸਾਰੀਆਂ ਸ਼ਰਮਾਂ

htvteam