Htv Punjabi
Punjab Video

ਖਨੌਰੀ ਬਾਰਡਰ ਤੇ ਮਾਹੌਲ ਹੋ ਗਿਆ ਤਨਾਅ ਪੂਰਨ ?

ਖਨੌਰੀ ਬਾਰਡਰ ਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਕਿਸਾਨ ਕਿਸਾਨ ਵਾਟਰ ਪਾਰ ਕਰਨ ਲੱਗੇ ਤਾਂ ਫਿਰ ਪੁਲਿਸ ਵੱਲੋਂ ਸਖਤੀ ਵਰਤਦੇ ਹੋਏ,, ਸ਼ਕਤੀ ਬਲ ਦਾ ਪ੍ਰਯੋਗ ਕੀਤਾ,, ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਨਾਲ ਕਿਸਾਨ ਗੰਭੀਰ ਜ਼ਖਮੀ ਹੋਏ ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲਾ ਕਰਵਾਉਣਾ ਪਿਆ,, ਜਿਸ ਨੂੰ ਲੈ ਕੇ ਕੈਬਨ ਮੰਤਰੀ ਅਮਨ ਅਰੋੜਾ ਨੇ ਇਸਦੀ ਨਿੰਦਿਆ ਕੀਤੀ,,,,,,,,

ਸੋ ਦੱਸ ਦਈਏ ਕਿ ਕਿਸਾਨ ਜਿਹੜੇ ਕਿ ਬਾਰਡਰ ਕ੍ਰੋਸ ਕਰਕੇ ਦਿੱਲੀ ਚ ਐਂਟਰ ਹੋਣਾ ਚਾਹੁੰਦੇ ਨੇ ਇਸ ਦੇ ਮੱਦੇ ਨਜ਼ਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਕਿਸਾਨਾਂ ਨੂੰ ਖਦੇੜ ਦੇ ਵਾਸਤੇ ਇਹਨਾਂ ਦੇ ਵੱਲੋਂ ਸ਼ਕਤੀ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ‘ਚ ਮੋਦੀ ਖਾਨੇ ਵਾਲੇ ਨਾਲ ਰੌਲਾ, ਮੋਗਾ ‘ਚ ਦਵਾਈਆਂ ਵਾਲਾ ਕਾਰ ਸਣੇ ਅਗਵਾਹ, ਸੀਸੀਟੀਵੀ ‘ਚ ਕੈਦ ਹੋਈ ਦਿਲ ਦਹਿਲਾਊ ਵਾਰਦਾਤ

Htv Punjabi

ਜਨਮ ਦਿਨ ਪਾਰਟੀ ‘ਚ ਸ਼ਾਮਿਲ ਨੌਜਵਾਨ ਦੀ ਗੋਲੀ ਬਾਰੀ ‘ਚ ਮੌਤ; ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼

htvteam

ਪੰਜਾਬੀ ਪਿਉ ਨੂੰ ਜਪਾਨੀ ਪੁੱਤ ਮਿਲਣ ਤੋਂ ਬਾਅਦ ਘਰਵਾਲੀ ਕੈਮਰੇ ਮੂਹਰੇ ਕਹਿ ਗਈ ਸੱਚੀ ਗੱਲ

htvteam

Leave a Comment