Htv Punjabi
Crime Punjab Video

ਖੇਤਾਂ ਚੋਂ ਮਿਲਿਆ ਅਜਿਹਾ ਸਮਾਨ, ਫੈ/ਲੀ ਮੁਸ਼ਕ ਹੀ ਮੁ//ਸ਼ਕ/

ਅਜਨਾਲਾ ਸ਼ਹਿਰ ਵਿੱਚ ਫੈਲੀ ਸਨਸਨੀ
ਸ਼ਰਾਰਤੀ ਅਨਸਰਾਂ ਵੱਲੋਂ ਮਾਸ ਤੇ ਟੁਕੜੇ ਸੁੱਟੇ ਖੇਤਾਂ ਚ ਸੁੱਟੇ
ਲੋਕਾਂ ਚ ਭਾਰੀ ਰੋਸ, ਲਿਫਾਫੇ ਚ ਬੰਦ ਸਨ ਮਾਸ ਦੇ ਟੁਕੜੇ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ
ਦੇਸ਼ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਫਿਰਕੂ ਭਾਵਨਾ ਭੜਕਾਉਗੇ ਕੋਈ ਨਾ ਕੋਈ ਯਤਨ ਕਰਦੇ ਰਹਿੰਦੇ ਹਨ ਜਿਸ ਦੇ ਚਲਦਿਆਂ ਅੱਜ ਅਜਨਾਲਾ ਦੇ ਗੁੱਜਰਪੁਰਾ ਰੋਡ ਦੇ ਖੇਤਾਂ ਵਿੱਚ ਕੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਊ ਵੰਸ਼ ਗਏ ਟੁਕੜੇ ਸੁੱਟ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਇਹਨਾਂ ਮਾਸ ਦੇ ਟੁਕੜਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਮੌਕੇ ਜਾਣਕਾਰੀ ਦੇਣ ਜੋ ਹੈ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ ਤੇ ਇਹਨਾਂ ਮਾਸ ਦੇ ਟੁਕੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਇਹ ਗਊ ਮਾਸ ਤੇ ਟੁਕੜੇ ਨਿਕਲੇ ਤਾਂ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਇਲਾਕਾ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਅਜਿਹੇ ਕਾਰਾ ਕਰਨ ਵਾਲੇ ਲੋਕਾਂ ਵਿਰੁੱਧ ਬੰਦ ਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵਿਅਕਤੀ ਕਿਸੇ ਦੀ ਭਾਵਨਾ ਨਾਲ ਖਿਲਵਾੜ ਨਾ ਕਰ ਸਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਵੀਦਾਸ ਜੈਯੰਤੀ ਮੇਲੇ ਵਿੱਚ ਟੈਟੂ ਆਰਟਿਸਟ ਦੀ ਹੱਤਿਆ

Htv Punjabi

ਬੇਬੇ ‘ਚ ਆਇਆ ਸਿੱਧੂ ਮੂਸੇਵਾਲਾ; ਵਿਆਹ ‘ਤੇ ਸ਼ਰੇਆਮ ਕਰਤੀ ਠਾਹ ਠਾਹ

htvteam

ਅਧਾਰ ਕਾਰਡ ਤੇ ਝੂਟੇ ਲੈਣ ਵਾਲੀਆਂ ਬੀਬੀਆਂ ਨੂੰ ਸਰਕਾਰ ਦਾ ਵੱਡਾ ਝਟਕਾ

htvteam

Leave a Comment