ਲਹਿਰਾਗਾਗਾ ਪੁਲਿਸ ਨੇ ਕੀਤਾ ਵੱਡਾ ਉਪਰਾਲਾ
ਭਾਰੀ ਮੀਂਹ ਦੇ ਕਾਰਨ ਦਿਹਾੜੀਦਾਰ ਮਜ਼ਦੂਰ ਪਰਿਵਾਰ ਦਾ ਗਿਰਿਆ ਘਰ
ਗਰਭਪਤੀ ਔਰਤ ਧਰਮਸ਼ਾਲਾ ਵਿੱਚ ਰਹਿਣ ਲਈ ਮਜਬੂਰ
ਲਹਿਰਾਗਾਗਾ ਪੁਲਿਸ ਨੇ ਪਰਿਵਾਰ ਦਾ ਘਰ ਬਣਾਉਣ ਦਾ ਚੁੱਕਿਆ ਬੀੜਾ
ਲਹਿਰਾਗਾਗਾ ਦੇ ਪਿੰਡ ਲਦਾਲ ਵਿਖੇ ਭਾਰੀ ਮੀਹ ਕਾਰਨ ਕਈ ਘਰਾਂ ਦੀਆਂ ਤਰੇੜਾਂ ਆਈਆਂ ਤੇ ਕਈ ਘਰ ਦੀ ਛੱਤਾਂ ਗਿਰੀਆਂ ਇਸ ਪਿੰਡ ਵਿੱਚ ਇੱਕ ਅਜਿਹਾ ਘਰ ਸੁਖਦੇਵ ਸਿੰਘ ਦਿਹਾੜੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਉਸ ਦੀ ਪਤਨੀ ਗਰਭਪਤੀ ਹੈ ਅਤੇ ਦੋ ਬੱਚੇ ਹਨ ਉਹ ਘਰੋਂ ਬੇਘਰ ਹੋ ਗਏ ਇਹਨਾਂ ਦਾ ਘਰ ਭਾਰੀ ਬਾਰਿਸ਼ ਕਾਰਨ ਘਰ ਗਿਰ ਗਿਆ , ਸੋਸ਼ਲ ਮੀਡੀਆ ਵਾਇਰਲ ਵੀਡੀਓ ਤੋਂ ਬਾਅਦ ਲਹਿਰਾਗਾਗਾ ਪੁਲਿਸ ਨੇ ਵੱਡਾ ਉਪਰਾਲਾ ਕੀਤਾ ਪੁਲਿਸ ਨੇ ਸੁਖਦੇਵ ਸਿੰਘ ਦੇ ਘਰ ਬਣਾਉਣ ਦਾ ਬੀੜਾ ਚੁੱਕਿਆ,,,,,,,,ਪਰਿਵਾਰ ਅਤੇ ਪਿੰਡ ਵਾਸੀਆਂ ਨੇ ਲਹਿਰਾ ਗਾਗਾ ਪੁਲਿਸ ਦਾ ਧੰਨਵਾਦ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..