Htv Punjabi
Punjab Video

ਗਰੀਬ ਆਟੋ ਵਾਲੇ ਨਾਲ ਪੁਲਿਸੀਆ ਕਰ ਗਿਆ ਕੈਮਰੇ ਸਾਹਮਣੇ ਧੱਕਾ

ਇਹ ਨੇ ਪੁਲਿਸ ਮੁਲਾਜ਼ਮ ਪਵਨ ਉਹ ਪੁਲਿਸ ਮੁਲਾਜ਼ਮ ਜਿੰਨ੍ਹਾਂ ਦੇ ਹੱਥ ਲੁਧਿਆਣਾ ਸ਼ਹਿਰ ਦੇ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਦੀ ਜ਼ਿੰਮੇਵਾਰੀ ਐ। ਪਰ ਹੁਣ ਜ਼ਰਾ ਇਹ ਤਸਵੀਰਾਂ ਦੇਖੋ ਕਿਵੇਂ ਖੁਦ ਆਟੋ ਚਾਲਕ ਦਾ ਚਾਲਾਨ ਕਰਨ ਲੱਗੇ ਕਾਨੂੰਨ ਦੀਆਂ ਹੱਦਾਂ ਲੰਘਕੇ ਆਟੋ ਚਾਲਕ ਦੀ ਥੱਪੜ-ਪਰੇਡ ਕਰ ਰਹੇ ਨੇ ਤੇ ਨਾਲੋ ਨਾਲ ਗਾਲਾਂ ਵੀ ਕੈਮਰੇ ਸਾਹਮਣੇ ਹੀ ਕੱਢੀ ਜਾ ਰਹੇ ਨੇ।

Related posts

ਪੰਜਾਬੀ ਗਾਇਕਾ ਮਾਮਲੇ ‘ਚ ਵਕੀਲ ਦੇ ਖੁਲਾਸੇ

htvteam

ਜ਼ੀਰਾ ਸ਼ਰਾਬ ਫੈਕਟਰੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਨਾਲ ਹੋਇਆ ਅਜਿਹਾ ਕੰਮ

htvteam

ਪੰਜਾਬੀਓ ਧਿਆਨ ਰੱਖੋ ਹਲਾਤ ਠੀਕ ਨਹੀਂ

htvteam

Leave a Comment