Htv Punjabi
Crime Punjab Video

ਗਲੀ ਜਾਂਦੀ ਜਨਾਨੀ ਨੂੰ ਦੇਖ ਮੁੰਡਿਆਂ ਨੇ ਮਗਰ ਲਾ ਲਿਆ ਮੋਟਰਸਾਈਕਲ

ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮਹਿਲਾ ਤੋਂ ਕੀਤੀ ਲੁੱਟ
ਲੁੱਟ ਦੇ ਦੌਰਾਨ ਮਹਿਲਾ ਵੱਲੋਂ ਲੁਟੇਰਿਆਂ ਨੂੰ ਰੋਕਣ ਦੀ ਕੀਤੀ ਗਈ ਕੋਸ਼ਿਸ਼
ਕੋਸ਼ਿਸ਼ ਦੇ ਦੌਰਾਨ ਮਹਿਲਾ ਗੰਭੀਰ ਰੂਪ ਦੇ ਵਿੱਚ ਹੋਈ ਜ਼ਖਮੀ
ਘਟਨਾ CCTV ਦੇ ਵਿੱਚ ਹੋਈ ਕੈਦ ਮੌਕੇ ਤੇ ਪਹੁੰਚੀ ਵਲੋਂ ਜਾਂਚ
ਇੱਕ ਪਾਸੇ ਤਿਉਹਾਰਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਬਾਜ਼ਾਰਾਂ ਦੇ ਵਿੱਚ ਮੁਸਤੈਦਗੀ ਵਧਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਲੁਟੇਰਿਆਂ ਦੀ ਹੌਸਲੇ ਇਸ ਤਰੀਕੇ ਦੇ ਨਾਲ ਬੁਲੰਦ ਨੇ ਸਰੇਆਮ ਲੁੱਟ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ਦੇ ਵਾਰਡ ਨੰਬਰ 45 ਦੀ ਗਲੀ ਨੰਬਰ 26 ਤੋਂ ਸਾਹਮਣੇ ਆਈ ਹੈ,,,,,,,

ਦਰਅਸਲ ਇੱਕ ਮਹਿਲਾ ਆਪਣੇ ਰਿਸ਼ਤੇਦਾਰਾਂ ਦੇ ਘਰ ਮੁਲਾਕਾਤ ਦੇ ਲਈ ਆਈ ਸੀ ਜਿਸਨੇ ਆਪਣਾ ਨਾ ਗੀਤਾ ਦੱਸਿਆ ਗੀਤਾ ਰਾਣੀ ਦੇ ਹੱਥ ਦੇ ਵਿੱਚ ਇੱਕ ਲਿਫਾਫੇ ਵਿੱਚ ਆਪਣਾ ਮੋਬਾਈਲ ਅਤੇ 10ਹਜ ਨਕਦ ਰਕਮ ਸੀ ਜੋ ਉਥੋਂ ਗੁਜ਼ਰ ਰਹੀ ਸੀ ਅਚਾਨਕ ਤੋਂ ਲੁਟੇਰੇ ਰਤ ਆਉਂਦੇ ਨੇ ਤੇ ਮਹਿਲਾ ਦੇ ਲਿਫਾਫੇ ਨੂੰ ਖੋਹ ਕੇ ਮੌਕੇ ਤੋਂ ਫਰਾਰ ਹੋਣ ਲੱਗਦੇ ਨੇ ਤਾਂ ਉਸ ਦੌਰਾਨ ਲੁਟੇਰਿਆਂ ਨੂੰ ਨਹੀਂ ਪਤਾ ਸੀ ਕਿ ਇਹ ਗਲੀ ਬੰਦ ਹੈ ਗਲੀ ਬੰਦ ਹੋਣ ਕਾਰਨ ਜਦੋਂ ਮੋਟਰਸਾਈਕਲ ਸਵਾਰ ਲੁਟੇਰੇ ਵਾਪਸ ਮੁੜ ਕੇ ਆਏ ਤਾਂ ਮਹਿਲਾ ਵੱਲੋਂ ਉਹਨਾਂ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਮਹਿਲਾ ਮੋਟਰਸਾਈਕਲ ਦੇ ਵਿੱਚ ਵੱਜਣ ਕਾਰਨ ਜ਼ਮੀਨ ਤੇ ਬੁਰੇ ਤਰੀਕੇ ਨਾਲ ਡਿੱਗੀ ਅਤੇ ਗੰਭੀਰ ਰੂਪ ਚ ਵਿੱਚ ਜਖਮੀ ਹੋ ਗਈ ਜਿਸ ਤੋਂ ਬਾਅਦ ਲੁਟੇਰੇ ਵੀ ਮੌਕੇ ਤੋਂ ਫਰਾਰ ਹੋ ਗਏ।

ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਇਸ ਸੀਸੀਟੀਵੀ ਵੀਡੀਓ ਦੇ ਵਿੱਚ ਸਾਫ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਕਿ ਸ਼ਰੇਆਮ ਮਹਿਲਾ ਤੋਂ ਕਿਵੇਂ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ,,,,,,,,ਹਾਲਾਂਕਿ ਇਸ ਸਬੰਧ ਦੇ ਵਿੱਚ ਡੀਐਸਪੀ ਸੰਦੀਪ ਸਿੰਘ ਭਾਟੀ ਵੱਲੋਂ ਦੱਸਿਆ ਗਿਆ ਹੈ ਕਿ ਸਾਡੀ ਵੱਖ-ਵੱਖ ਟੀਮਾਂ ਇਸ ਪੂਰੇ ਘਟਨਾ ਦੇ ਉੱਤੇ ਪੜਤਾਲ ਦੇ ਵਿੱਚ ਲੱਗੇ ਹੋਏ ਨੇ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਲਯੁਗ ਦੇ ਜਨਾਨੀ ਬੰਦੇ ਤੇ ਬੇਸ਼ਰਮ ਕੁੜੀ ਦੀ ਕਰਤੂਤ

htvteam

ਕਰਫਿਊ ਦੌਰਾਨ ਬੰਦ ਸਕੂਲ ‘ਚ ਗੂੰਜੀਆਂ ਜਨਾਨੀ ਦੀਆਂ ਚੀਕਾਂ, ਮਾਸਟਰ ਕਰ ਰਿਹਾ ਸੀ ਦੋ ਦੋ ਜਨਾਨੀਆਂ ਨਾਲ ਧੱਕਾ, ਦੇਖੋ Live ਸੀਨ,

Htv Punjabi

ਗੂਗਲੂ ਖਾਓ, ਗੋਗੜ ਘਟਾਓ,ਅੰਕਲ ਦਿਖਣ ਵਾਲਾ ਟੈਗ ਹਟਾਓ

htvteam

Leave a Comment