Htv Punjabi
Punjab Video

ਗੁਪਤ ਕਮਰੇ ‘ਚ ਜਵਾਨ ਔਰਤਾਂ ਨਾਲ ਹੁੰਦਾ ਸੀ ਨਾਜਾਇਜ਼ ਕੰਮ

ਮਾਮਲਾ ਲੁਧਿਆਣਾ ਦੇ ਕਰਨੈਲ ਸਿੰਘ ਨਗਰ ਦਾ ਹੈ, ਜਿੱਥੇ ਮਹਿਕਮੇ ਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਸ਼ਿਕਾਇਤ ਮਿਲੀ ਸੀ ਕਿ ਇਸ ਘਰ ਦੇ ਨਾਜਾਇਜ਼ ਕੰਮ ਚਲਦੇ, ਜਿਸਦੇ ਬਦਲੇ ਮੋਟੇ ਪੈਸੇ ਵਸੂਲੇ ਜਾਂਦੇ ਨੇ | ਪਹਿਲਾਂ ਵੀ ਇੱਕ ਵਾਰ ਸਟਿੰਗ ਅਪ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕਿਆ ਪਰ ਬੀਤੇ ਦਿਨ ਮਹਿਕਮੇ ਦੀ ਪੂਰੀ ਟੀਮ ਨੇ ਪੂਰੀ ਪਲਾਨਿੰਗ ਨਾਲ ਸਟਿੰਗ ਅਪ੍ਰੇਸ਼ਨ ਕਰ ਮੌਕੇ ਤੇ ਹੀ ਰੇਡ ਕਰਕੇ ਦੋਸ਼ੀ ਨੌਜਵਾਨ ਨੂੰ ਨੱਪ ਲਿਆ |

Related posts

ਟੋਲ ਪਲਾਜਾ ਤੇ ਕਿਸਾਨਾਂ ਨੇ ਖੜਕਾਇਆ ਅਜਿਹਾ ਡੰਡਾ ਅਧਿਕਾਰੀਆ ਦੇ ਛੁੱਟ ਗਏ ਪਸੀਨੇ

htvteam

ਦੁਬਈ ਤੋਂ ਪੰਜਾਬੀਆਂ ਨੇ ਬਣਾਕੇ ਭੇਜੀ ਅਜਿਹੀ ਵੀਡੀਓ; ਪਰਿਵਾਰਾਂ ਦੇ ਨਿਕਲੇ ਹੰਝੂ

htvteam

ਵੱਡੇ ਬ/ਦਮਾ/ਸ਼ਾਂ ਦੀ ਪੁਲਿਸ ਨੇ ਫ਼ਿਲਮੀ ਅੰਦਾਜ਼ ਚ ਕੱਢੀ ਬ/ਦਮਾ/ਸ਼ੀ

htvteam

Leave a Comment