ਗੁਰਦੁਆਰੇ ਦੇ ਸੇਵਾਦਾਰ ਨੇ ਨਾਬਾਲਕ ਬੱਚੀ ਨਾਲ ਕੀਤੀ ਛੇੜ ਛਾੜ
ਬੱਚੀ ਗੁਰਦੁਆਰਾ ਸਾਹਿਬ ਚ ਜਾਂਦੀ ਸੀ ਹਾਰਮੋਨੀਅਮ ਸਿੱਖਣ
ਗੁੱਸੇ ਵਿੱਚ ਪਿੰਡ ਦੇ ਲੋਕਾਂ ਨੇ ਦੋਸ਼ੀ ਨਾਲ ਕੁੱਟਮਾਰ ਦੀ ਕੋਸ਼ਿਸ਼
ਮੌਕੇ ਤੇ ਪਹੁੰਚੀ ਪੁਲਿਸ ਆਰੋਪੀ ਨੂੰ ਭੀੜ ਚੋਂ ਬਚਾ ਕੇ ਪੁਲਿਸ ਲੈ ਗਈ ਨਾਲ
ਗੁਰਦੁਆਰਾ ਦੇ ਸੇਵਾਦਾਰ ਨੀ ਬੇਸ਼ਰਮੀ ਦੀਆਂ ਟੱਪੀਆਂ ਸਾਰੀਆਂ ਹੱਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਰਮੋਨੀਅਮ ਸਿੱਖਣ ਜਾਂਦੇ ਨਾਬਾਲਿਕ ਲੜਕੀ ਦੇ ਨਾਲ ਕੀਤੀ ਛੇੜਛਾੜ,, ਬੱਚੀ ਨੇ ਘਰ ਆ ਕੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਪਿੰਡ ਦੇ ਲੋਕ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚੇ ਤੇ ਉੱਥੇ ਆਰੋਪੀ ਸੇਵਾਦਾਰ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ,,,,,,
ਉਥੇ ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚੀ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਹਰਮੋਨੀਅਮ ਆ ਸਿੱਖਣ ਚਾਹੁੰਦੀ ਸੀ ਜਿੱਥੇ ਕਿ ਸੇਵਾਦਾਰ ਨੇ ਗੰਦੇ ਕਰਤੂਤ ਕੀਤੀ ਤੇ ਇਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ,,,,,,,,,,
ਇਸ ਮਾਮਲੇ ਤੇ ਡੀਐਸਪੀ ਧਰਮਕੋਟ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਮਾਮਲੇ ਚ ਕਾਰਵਾਈ ਸ਼ੁਰੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..