ਇਹ ਤਸਵੀਰਾਂ ਜਲੰਧਰ ਦੇ ਮਾਡਲ ਟਾਊਨ ਸਤਿਥ ਗੁਰਦੁਆਰਾ ਸਾਹਿਬ ਸਾਹਿਬ ਦੀਆਂ ਨੇ ਜਿੱਥੇ ਸੂਚਨਾ ਮਿਲਣ ਤੇ ਜਾਇਜ਼ਾ ਲੈਣ ਪਹੁੰਚੇ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਮੈਂਬਰ | ਤੇ ਫੇਰ ਜਦੋਂ ਉਹਨਾਂ ਨਵੀਨੀਕਰਨ ਦੇ ਮਕਸਦ ਨਾਲ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰਲਾ ਸੀਨ ਦੇਖਿਆ ਤਾਂ ਉਹ ਗੁੱਸੇ ਅਤੇ ਰੋਸ ਨਾਲ ਭਰ ਗਏ ਤੇ ਫੇਰ ਉਹਨਾਂ ਅੱਗੇ ਉਹਨਾਂ ਜੋ ਕੁੱਝ ਕੀਤਾ ਕੀ ਕੀਤਾ ਹੈ ਪੂਰਾ ਮਾਮਲਾ ਦੇਖੋ ਇਸ ਪੂਰੀ ਖ਼ਬਰ ‘ਚ |
previous post