27 ਅਪ੍ਰੈਲ ਨੂੰ ਅੰਮ੍ਰਿਤਸਰ ਵਿਖ਼ੇ ਹੋਣ ਜਾ ਰਹੀ ਗੇਅ ਪ੍ਰੇਡ
ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਪਰੇਡ ਦਾ ਵਿਰੋਧ
ਕਿਸੇ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ ਇਹ ਪ੍ਰੇਡ
ਪੰਥਕ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਦਾ ਬਿਆਨ
ਗੁਰੂ ਜੀ ਧਰਤੀ ਤੇ ਹੋਣ ਜਾ ਰਹੀ ਆ ਗੇਅ ਪਰੇਡ
ਪਹਿਲਾਂ ਹੀ ਮੱਚਿਆ ਵੱਡਾ ਬਬਾਲ, ਗੁਰੂ ਦੇ ਸਿੰਘਾਂ ਦੀ ਵੱਡੀ ਚੇਤਾਵਨੀ
ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ ਮਾਹੌਲ ਹੋਊ ਖਰਾਬ !,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
