Htv Punjabi
Punjab Video

ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਦਾ ਧਮਾਕੇਦਾਰ ਬਿਆਨ, ਪੁਲਿਸ ਬਾਰੇ ਕਰਤਾ ਅਹਿਮ ਖੁਲਾਸਾ

ਪੁਲਿਸ ਵਲੋਂ ਪਪਲਪ੍ਰੀਤ ਨੂੰ ਪੰਜਾਬ ਚੋੋਂ ਕਾਬੂ ਕਰ ਲਿਆ ਗਿਆ ਸੀ ਤੇ ਉਸ ਤੋਂ ਬਾਅਦ 24 ਘੰਟੇ ਪੁੱਛ ਗਿੱਛ ਤੋਂ ਬਾਅਦ ਉਸ ਨੂੰ ਅਸਾਮ ਦੀ ਗਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ ਗਿਆ, ਅੰਮ੍ਰਿਤਸਰ ਏਅਰਪੋਰਟ ਤੋਂ ਸਵੇਰੇ 5:30 ਵਜੇ ਫਲਾਈਟ ਜਰੀਏ ਪਪਲਪ੍ਰੀਤ ਨੂੰ ਜੇਲ੍ਹ ਲਿਜਾਇਆ ਗਿਆ। ਜਿਸ ਤੋਂ ਬਾਅਦ ਹੁਣ ਪਪਲਪ੍ਰੀਤ ਦਾ ਵੱਡਾ ਬਿਆਨ ਸਾਹਮਣੇ ਆਇਆ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆ ਪਪਲਪ੍ਰੀਤ ਨੇ ਕਿਹਾ ਕਿ ਪੁਲਿਸ ਸਹੀ ਤਰੀਕੇ ਨਾਲ ਕਾਰਵਾਈ ਕਰ ਰਹੀ ਐ, ਮੈਨੂੰ ਲੰਘੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ, ਹੋਰ ਕੀਕੀ ਕਹਿਣਾ ਆਓ ਸਾਣਦੇ ਹਾਂ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾ ਪਪਲਪ੍ਰੀਤ ਦੇ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਸੀ ਉਨਾਂ ਦਾ ਕਹਿਣਾ ਸੀ ਕਿ ਜਿਸ ਦਿਨ ਤੋਂ ਅਜਨਾਲਾ ਕਾਂਡ ਹੋਇਆ ਸੀ ਉਸ ਦਿਨ ਤੋਂ ਪਪਲਪ੍ਰੀਤ ਕਦੇ ਘਰ ਨਹੀਂ ਆਇਆ, ਤੇ ਉਸ ਦੀ ਮਾਂ ਦਾ ਕਹਿਣਾ ਕਿ ਉਸਦੇੇ ਪੁੱਤ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਹਮੇਸ਼ਾ ਚੰਗੇ ਕੰਮ ਹੀ ਕਰਦਾ ਸੀ, ਪਿੰਡ ਦਾ ਪੰਚਾਇਤ ਮੈਂਬਰ ਸੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਇਸ਼ਕ ‘ਚ ਅੰਨਾ ਮੁੰਡਾ ਕੁੜੀ ਨੂੰ ਲੈ ਗਿਆ ਘਰੋਂ ਭਜਾ ਕੇ ਕੁੜੀ ਨਿਕਲੀ ਵਿਆਹੀ ਹੋਈ ਹੋ ਗਿਆ ਕੋਰਟ ‘ਚ ਹੰਗਾਮਾ

htvteam

ਪੰਜਾਬ ‘ਚ ਇਹਨਾਂ ਤਸਵੀਰਾਂ ਨੇ ਪਾਈ ਧੱਕ ਮੱਝ ‘ਤੇ ਮੋਦੀ ਦੀ ਫੋਟੋ ਲਗਾਕੇ ਵਜਾਈ ਬੀਨ….

htvteam

ਹੁਣ ਇੱਕ ਹੋਰ ਐਮ ਐਲ ਏ ‘ਤੇ ਡਿੱਗੀ ਵੱਡੀ ਗਾਜ

htvteam

Leave a Comment