ਫਰੀਦਕੋਟ ਚ ਵਾਪਰਿਆ ਸੜਕੀ ਹਾਦਸਾ
ਟਕਰਾਈਆਂ ਤਿੰਨ ਗੱਡੀਆਂ ਇੱਕ ਹੋਇਆ ਜ਼ਖਮੀ
ਪਹੁੰਚੀ ਪੁਲਿਸ ਵੱਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
ਫਰੀਦਕੋਟ ਤੋਂ ਕੋਟਕਪੂਰਾ ਰੋਡ ਉੱਪਰ ਅੱਜ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਗੱਡੀਆਂ ਟਕਰਾਅ ਗਈਆਂ ਜਾਣਕਾਰੀ ਮੁਤਾਬਿਕ ਨਿਕਲ ਸਹਮਣੇ ਆਈ ਹੈ ਕਿ ਫਰੀਦਕੋਟ ਤੋਂ ਇੱਕ ਗੱਡੀ ਜਾ ਰਹੀ ਸੀ ਤੇ ਇਕ ਕੋਟਕਪੂਰਾ ਵਾਲੇ ਪਾਸੇ ਤੋਂ ਆ ਰਹੀ ਸੀ ਦੱਸਿਆ ਇਹ ਜਾ ਰਿਹਾ ਕਿ ਓਵਰਟੈਕ ਦੇ ਕਰਕੇ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ ਜਿਨਾਂ ਦੇ ਵਿੱਚ ਇੱਕ ਕਾਰ ਚਾਲਕ ਜ਼ਖਮੀ ਹੋਇਆ ਜਿਸ ਨੂੰ ਫਰੀਦਕੋਟ ਦੇ ਗੁਰ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਦਾਖਲ ਕਰਾਇਆ ਗਿਆ ਅਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਐਕਸੀਡੈਂਟ ਬਾਰੇ ਹਾਲਾਂਕਿ ਕਾਰ ਚਾਲਕਾਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ,,,,,,,
ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਜਾਂਚ ਅਧਿਕਾਰੀ ਐਸਆਈ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਥਾਣੇ ਦੇ ਵਿੱਚ ਅਤਲਾਹ ਮਿਲੀ ਸੀਗੀ ਫਰੀਦਕੋਟ ਤੋਂ ਘੁੜਪੂਰਾ ਰੋਡ ਨਜ਼ਦੀਕ ਸ਼ਾਹੀ ਬੇਲੀ ਦੇ ਇੱਕ ਕਾਰ ਐਕਸੀਡੈਂਟ ਹੋਇਆ ਹੈ ਅਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਹ ਅਤੇ ਮੌਕੇ ਤੇ ਦੇਖਿਆ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਉਹਨਾਂ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..