ਜੇਕਰ ਤੁਸੀ ਸਮੋਸੇ ਖਾਣ ਦੇ ਸ਼ੁਕੀਨ ਹੋਂ ਤੇ ਤੁਸੀ ਗੱਪ-ਗੱਪ ਕਰਕੇ ਬਿਨ੍ਹਾਂ ਦੇਖੇ ਸਮੋਸੇ ਖਾ ਜਾਂਦੇ ਹੋ ਤਾਂ ਹੁਣ ਏਸ ਵੀਡੀਓ ਧਿਆਨ ਨਾਲ ਦੇਖੋ, ਕਿਉਂਕੀ ਆਹ ਨੌਜਵਾਨ ਦੁਕਾਨ ਤੇ ਸਮੋਸੇ ਖਾਣ ਗਏ ਸਨ ਪਰ ਅੱਗਿਓਂ ਆਲੂਆਂ ਵਾਲੇ ਸਮੋਸਿਆਂ ਦੇ ਵਿੱਚ ਦੇਖੋ ਦੁਕਾਨਦਾਰ ਨੇ ਕੀ ਭਰੋਸ ਦਿੱਤਾ ਜਿਸਤੋਂ ਬਾਅਦ ਦੁਕਾਨ ਹੋਗੀ ਭੂੰਡ ਓਏ-ਭੂੰਡ ਓਏ,,,,,,
ਦਰਸਲ ਇਹ ਮਾਮਲਾ ਜਲੰਧਰ ਦੇ ਰਾਮਾ ਮੰਡੀ ਨੇੜੇ ਇਕ ਹਲਵਾਈ ਦੀ ਦੁਕਾਨ ਦਾ ਹੈ ਜਿੱਥੇ ਨੌਜਵਾਨਾਂ ਸਮੋਸਿਆਂ ਚ ਭੂੰਡ ਖਾਣ ਨੂੰ ਮਿਲੇ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਐ ਕੀ ਅਜਿਹੀਆਂ ਦੁਕਾਨਾਂ ਦੇ ਸੈਂਪਲ ਲਏ ਜਾਣ ਅਤੇ ਚੈਕਿੰਗ ਕੀਤੀ ਜਾਵੇ,ਖੈਰ ਜਲੰਧਰ ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸਤੋਂ ਪਹਿਲਾਂ ਕਈ ਮਾਮਾਲੇ ਸਾਹਮਣੇ ਆਏ ਹਨ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਅਜਿਹੀਆਂ ਦੁਕਾਨਾਂ ਤੇ ਕੀ ਐਕਸ਼ਨ ਲੈਂਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..